Tide ਨਾਲ ਇੱਜਤਾਂ ਦੇ ਦਾਗ ਲਈਂਦੇ ਨਾਂ Parle -g ਖਾਕੇ ਨਈਂ ਦਿਮਾਗ ਚਲਦੇ
ਹੌਂਸਲਾ ਕਦੇ ਵੀ ਟੁੱਟਣ ਨਾ ਦੇਵੋ ਕਿਉਂਕਿ ਜੀਵਨ ‘ਚ ਕੁਝ ਦਿਨ ਬੁਰੇ ਹੋ ਸਕਦੇ ਨੇ, ਜ਼ਿੰਦਗੀ ਬੁਰੀ ਨਹੀਂ ਹੋ ਸਕਦੀ Continue Reading..
ਮਿਹਨਤ ਇੰਨੀ ਕੁ ਕਰੋ ਕਿ ਰੱਬ ਵੀ ਕਹੇ ਇਹਦੀ ਕਿਸਮਤ ਚ ਕੀ ਲਿਖਿਆ ਸੀ ਤੇ ਇਹਨੇ ਕੀ ਕੀ ਲਿਖਵਾ ਲਿਆ
ਦੁੱਖ ਤਾਂ ਇਸ ਗੱਲ ਦਾ ਹੈ ਕਿ ਕੋਈ ਸੱਚਾ ਪਿਆਰ ਕਰਨ ਵਾਲੇ ਦੀ ਬਾਂਹ ਨਹੀਂ ਫੜਦਾ, ਜਿਹਦੇ ਪੱਲੇ ਹੈ ਝੂਠੀ Continue Reading..
ਕਾਸ਼!! ਸੜਕ ਦੇ ਖਤਰਨਾਕ ਮੋੜ ਵਾਂਗ , ਜਿੰਦਗੀ ਦੇ ਰਸਤੇ ਤੇ ਵੀ ਲਿਖਿਆ ਹੁੰਦਾ, ਸੰਭਲ ਕੇ ਚੱਲਣਾ, ਅੱਗੇ ਮਤਲਬੀ ਲੋਕ Continue Reading..
ਬਸ ਨਸ਼ੇ ਵਰਗੀ ਹੁੰਦੀ ਇਮਨਦਾਰੀ…. ਕੋੲੀ ਛੱਡਦਾ ਨਹੀ… ਤੇ ਕੋੲੀ ਹੱਥ ਨਹੀ ਲਾੳੁਦਾ ..
6 ਗੱਲਾਂ 6 ਗੱਲਾਂ ਨੂੰ ਖਤਮ ਕਰ ਦਿੰਦੀਆ ਨੇ 1: Sorry – ਗਲਤੀ ਨੂੰ 2: ਦੁੱਖ – ਜਿੰਦਗੀ ਨੂੰ 3: Continue Reading..
ਕਿਸੇ ਤੋਂ ਬਹੁਤੀਆਂ ਉਮੀਦਾਂ ਰੱਖ ਕੇ ਆਪਣਾ ਮਨ ਨਾ ਦੁਖੀ ਕਰਿਆ ਕਰੋ ਜਿਸ ਨਾਲ ਜਿੰਨਾ ਚਿਰ ਵੀ ਨਿਭਦੀ ਹੈ ਸ਼ੁਕਰਾਨਾ Continue Reading..
ਇਸ ਵਾਰ ਪੈ ਜਾਏ ਈਮਾਨ ਦੀ ਵਰਖਾ ਲੋਕਾਂ ਦੇ ਜ਼ਮੀਰ ਤੇ ਧੂੜ ਬਹੁਤ ਹੈ…
Your email address will not be published. Required fields are marked *
Comment *
Name *
Email *