ਇਥੇ ਹਰ ਚੀਜ਼ ਜੱਟਾ ਬਲੈਕ ਮਿਲਦੀ… ਸਾਲੀ ਯੂਰੀਆ ਤੋ ਸੌਖੀ ਤਾ ਸਮੈਕ ਮਿਲਦੀ
ਬਾਪੂ ਦੇ ਸਿਰ ਤੇ ਬੜੀ ਐਸ਼ ਕੀਤੀ ਆ 🍁 🍁ਬੱਸ ਹੁਣ ਇਕੋ 😍ਹੀ ਤਮੰਨਾ ਕੀ 🍁 🍁ਹੁਣ ਬਾਪੂ ਨੂੰ ਐਸ਼ Continue Reading..
ਤੁਹਾਡੀ ਗਰੀਬੀ ਤੁਹਾਡੇ ਬੱਚੇ ਦੂਰ ਕਰ ਸਕਦੇ ਹਨ ਕੋਈ ਲੀਡਰ ਨਹੀ ਜਿੰਨਾ ਟਾਈਮ ਲੀਡਰਾਂ ਮਗਰ ਫਿਰਦੇ ਹੋ ਉਨਾਂ ਟਾਈਮ ਆਪਣੇ Continue Reading..
ਇੰਨੇ ਮਿੱਠੇ ਵੀ ਨਾ ਬਨੋ ਕੇ ਕੋਈ ਟੁੱਕ ਜਾਵੇ ਇੰਨੇ ਕੌੜੇ ਵੀ ਨਾ ਬਨੋ ਕੇ ਕੋਈ ਥੁੱਕ ਜਾਵੇ
ਹਰ ਬੰਦਾ ਸੋਚਦਾ ਏ , ਉਸਦੇ ਨਾਲ ਤੇ ਇੰਝ ਨਹੀ ਹੋਣਾ । ਪਰ ਓਹੀ ਜਾਣਦਾ ਏ ਕਿਸਦੇ ਨਾਲ ਕਦੋਂ ਕੀ Continue Reading..
ਜਿੰਦਗੀ ਦਾ ਮਜਾ ਲੈਣਾ ਸਿੱਖੋ… ਸਮਾਂ ਤਾਂ ਤੁਹਾਡਾ ਮਜਾ ਲੈਦਾ ਹੀ ਰਹੇਗਾ
ਹੰਕਾਰ ਨਾ ਕਰ ਚੰਗੇ- ਚੰਗੇ ਦੀ ਪਿਠ ਲਵਾ ਦਿੰਦਾ ਹੈ ਸਮਾਂ ਜਿਸ ਨੂੰ ਲੋਕਾਂ ਠਕਾਰਾ ਕਹਿੰਦੇ ੳਸ ਤਾਈਂ ਵੀ ਕੰਮ Continue Reading..
ਰਾਸ਼ੀ ਪੜ੍ਹ ਕੇ ਦਿਨ ਦੀ ਸੁਰੂਆਤ ਕਰਨ ਵਾਲਿਆਂ ਲਈ.. . ਇੱਕ ਬਹੁਤ ਹੀ ਬਢਮੁੱਲ੍ਹੀ ਉਦਾਹਣ ਕਿ …….. ?? . . Continue Reading..
ਕੌਣ ਕਹਿੰਦਾ ਹੰਝੂਆਂ ‘ਚ ਵਜਨ ਨਹੀਂ, ਇੱਕ ਵੀ ਡਿੱਗ ਪਵੇ ਤਾਂ ਮਨ ਹੌਲਾ ਹੋ ਜਾਦਾ।।
Your email address will not be published. Required fields are marked *
Comment *
Name *
Email *