Preet Singh Leave a comment ਕੁੜੀ – ਮੇਰੇ ਬੁੱਲ੍ਹ ਬਹੁਤ ਖਰਾਬ ਆ ਡਾਕਟਰ – ਪਲਾਸਟਿਕ ਸਰਜਰੀ ਕਰਵਾ ਲੋ ਕੁੜੀ – ਕਿੰਨੇ ਪੈਸੇ ਲੱਗਣਗੇ ? ਡਾਕਟਰ – 6 ਲੱਖ ਕੁੜੀ – ਜੇ ਪਲਾਸਟਿਕ ਮੈ ਘਰੋਂ ਲੈ ਆਵਾਂ ? ਡਾਕਟਰ – ਫੈਵੀਕੋਲ ਵੀ ਲੈ ਆਵੀਂ ਫ੍ਰੀ ਚ ਚਿਪਕਾ ਦਊਂਗਾ Copy