Preet Singh Leave a comment ਸਕੂਲ ਚ ਮਾਸਟਰ ਜੀ ਨੇ ਪੁੱਛਿਆ ਦੁੱਖ ਤਾਂ ਆਪਣਾ ਸਾਥੀ ਆ ਸੁਖ ਤਾਂ ਆਉਂਦਾ ਜਾਂਦਾ ਰਹਿੰਦਾ ਅਰਥ ਦੱਸੋ ? ਪੱਪੂ – ਘਰਵਾਲੀ ਹਮੇਸ਼ਾ ਘਰ ਰਹਿੰਦੀ ਆ ਸਾਲੀ ਆਉਂਦੀ ਜਾਂਦੀ ਰਹਿੰਦੀ ਆ ਮਾਸਟਰ ਜੀ ਨੇ ਪੱਪੂ ਨੂੰ ਭਾਰਤ ਰਤਨ ਦੇਣ ਦੀ ਸਿਫਾਰਿਸ਼ ਕੀਤੀ ਆ Copy