ਹਮਸਫਰ ਬਣਾ ਲੈ ਅਸੀਂ ਸਾਥ ਨਿਭਾਵਾਂਗੇ ਉਹ ਨਹੀੰ ਜੋ ਦਿਲ ਲਗਾ ਕੇ ਛੱਡ ਜਾਵਾਂਗੇ
ਤੈਨੂ ਧੱਕੇ ਨਾਲ ਪੌਣਾ ਕੋਈਂ ਵੱਡੀ ਗਲ ਨਹੀ ਮੈਂ ਜਿੱਦੀ ਜ਼ਰੂਰ ਹਾਂ ਪਰ ਬਤਮੀਜ਼ ਨਹੀਂ….
ਭਾਵੇਂ ਸ਼ਤਰੰਜ ਦੇ ‘ਪਿਆਦੇ’ ਵਰਗੇ ਆ, ਪਰ ਜੇਕਰ ਅਖਿਰ ਤਕ ਪਹੁੰਚੇ ਤਾਂ ਸਾਰੀ Game ਪਲਟ ਦਿਆਂਗੇ
ਅਸੀ ਪਿਠੱ ਤੇ ਵੀ ਊਦਾੰ ਹੀ ਆੰ ਜੀਵੇ ਮੂਹੰ ਤੇ ਆ
ਮੇਰੇ ਨਾਲ ਰਹਿਣਾ ਹਰੇਕ ਦੀ ਕਿਸਮਤ ਚ ਨਹੀ ਅਾ” ਪਰ ਮੈ ਕਰਦਾ ਇਸ ਗੱਲ ਦਾ ਮਾਨ ਵੀ ਨੲੀ ਅਾ” ਕੁਝ Continue Reading..
ਮਾਂ ਪਿਉ ਨੇ ਕਿਹਾ ਹਰ ਇੱਕ ਦੀ ਇੱਜਤ ਕਰੋ .. ਤੇ ਜਿਸ ਨੂੰ ਨਾ ਕਰਉਣੀ ਆਵੇ .. ਉਹਨੂੰ ਪੁੱਠਾ ਲੰਮਕਾ Continue Reading..
ਉਹ ਜਿਹੜੀ ਯਾਰ ਦੀ ਜਮੀਰ ਨੂੰ ਖਰੀਦ ਲਵੇ ਐਸੀ ਬਣੀ ਨਾ ਕਰੰਸੀ ਜੱਗ ਤੇ..
ਇਕ ਬੁਜਰਗ ਨੇ ਮੇਨੂ ਕਿਹਾ ਚੰਗਾ ਹੋਇਆ ਮੇਰੇ ਕੋਈ ਕੁੜੀ ਨਹੀ ਹੇ (ਓਚੀ ਹੱਸ ਕੇ ) . . . . Continue Reading..
ਸ਼ੋਕ ਤੇ ਮੇਰੇ ਵੀ ਸਿਰੇ ਦੇ ਨੇ ਪਰ ਜੋ ਮਾਪਿਆਂ ਦਾ ਦਿਲ ਦੁੱਖਾਵੇ ਮੈ ਉਹ ਸ਼ੋਕ ਨਹੀਂ ਰੱਖਦੀ……👪
Your email address will not be published. Required fields are marked *
Comment *
Name *
Email *