ਯਾਰ ਯਾਰਾ ਦੇ ਪਗਾੳੁਦੇ ਸਦਾ ਯਾਰੀਆ ਯਾਰ ਤੀਵੀਅਾ ਦੇ ਰੱਖਦੇ ਨੀ ਜਿਗਰੇ
ਆਪਣੀ ਪਹਿਚਾਣ ਇਸ ਤਰਾਂ ਦੀ ਬਣਾਉ ਕਿ ਲੋਕ ਤੁਹਾਨੂੰ.. Block ਕਰਨ ਦੀ ਵਜਾਏ Search ਕਰਿਆ ਕਰਨ..
ਜਿਹੜਾ 3️⃣-5️⃣ ਕਰੇ ਸਜ਼ਾ ਉਹਨੂੰ👉 ਦਈਏ ਭਾਰੀ ਵਾਂਗ ਦੌੜਦੇ ᑕᑌᖇᖇEᑎT ⚡️ਕੁੱਤੇ🐶 ਜੱਟ ਦੇ ਸ਼ਿਕਾਰੀ👌🏻
ਦਿਲ ਵਿਚ ਖੋਟ ਨਹੀਂ ਸਿੱਧਾ ਜਿਹਾ ਹਿਸਾਬ ਹੈ , ਜੱਟੀ ਨੀ ਮਾੜੀ ਬਸ ਜ਼ਮਾਨਾ ਹੀ ਖਰਾਬ ਹੈ।
Whatsapp ਤੇ ਲੱਗੀ DP ਤੇਰੇ ਯਾਰ ਦੀ_ ਘੋਨੇ-ਮੋਨੇ ਛੱਡ ਪਰਾਂ ਤੂੰ ਟੌਹਰ ਵੇਖ ਸਰਦਾਰ ਦੀ…!
ਉਹ ਪ੍ਰਧਾਨ ਅਸੀਂ ਮਿਡਲ ਕਲਾਸ ਆਲੇ ਬੰਦੇ ਆ ਸਾਡੀ ਉਚੇਆ ਨਾਲ ਥੋੜੀ ਘੱਟ ਬਣਦੀ ਆ…. Hpy
ਵੇ ਤੂੰ free wifi net 😄 ਵਰਗਾ ਹਰ ਕੋੲੀ connect ਹੋਣ ਨੂੰ ਫਿਰੇ__ ਵੇ ਮੈਂ Airtel 4G ਵਰਗੀ ❤❤ ਜਣੇ_ਖਣੇ Continue Reading..
ਪਸੰਦ ਨਹੀੳੁ ਕੰਮ ਜੋ… ਕਿਰਦਾਰਾ ਦੇ ਖਿਲਾਫ ਨੇ ਰੰਗ ਭਾਵੇ ਥੋੜੇ ਪੱਕੇ…♥️ ਪੂਰੇ ਸਾਫ ਨੇ💯
ਜੋ ਹਵਾਵਾਂ ਨਾਲ ਹੀ ਡਿੱਗ ਪਏ, ਉਹ ਹਨੇਰੀ ਕੀ ਝੱਲਣਗੇ ਜਿੰਨਾਂ ਦੀ ਚਾਲ ਹੀ ਜਨਾਨੀਆ ਵਾਲੀ, ਉਹ ਰਾਹ ਯਾਰਾਂ ਦਾ Continue Reading..
Your email address will not be published. Required fields are marked *
Comment *
Name *
Email *