ਸਾਡੀ ਕਿਥੋ ਦੀ ਤਿਆਰੀ ਸਾਡੀ ਕਿੱਡੀ ਕੂ ਉਡਾਰੀ ਇਕੋ ਕਲਗੀਆਂ ਵਾਲਾ ਜਾਣੀ ਜਾਣ ਹੈ
ਮਨ ਦਾ ਝੁਕਣਾ ਬਹੁਤ ਜ਼ਰੂਰੀ ਹੈ ਸਿਰਫ ਸਿਰ ਝੁਕਾਉਣ ਨਾਲ ਭਗਵਾਨ ਨਹੀਂ ਮਿਲਦੇ ।
ਖ਼ਾਕ ਜਿੰਨੀ ਔਕਾਤ ਏ ਮੇਰੀ ਮੈਥੋਂ ਉੱਪਰ ਇਹ ਜੱਗ ਸਾਰਾ ਨਾ ਮੇਰੇ ਵਿਚ ਗੁਣ ਕੋਈ ਮੇਰਾ ਸਤਿਗੁਰ ਬਖਸਣਹਾਰਾ ਜੀਓ
ਕਈ ਪੈਰਾਂ ਤੋਂ ਨੰਗੇ ਫਿਰਦੇ ਸਿਰ ਤੇ ਲੱਭਣ ਛਾਂਵਾਂ, ਮੈਨੂੰ ਦਾਤਾ ਸਭ ਕੁਝ ਦਿੱਤਾ ਕਿਉਂ ਨਾ ਸ਼ੁਕਰ ਮਨਾਵਾ !! ੴ Continue Reading..
ਰਹਿਮਤ ਤੇਰੀ .. ਨਾਮ ਵੀ ਤੇਰਾ,, ਕੁੱਝ ਨਹੀ ਜੋ ਮੇਰਾ..ਅਹਿਸਾਸ ਵੀ ਤੇਰਾ.. ਸਵਾਸ ਵੀ ਤੇਰੇ,, ਇਕ ਤੂੰ ਹੀ ਸਤਿਗੁਰੂ ਮੇਰਾ.
ਜੇਹੜਾ ਪਿਆਸ ਨਾ ਬੁਝਾਵੇ ਓਹ ਖੂਹ ਕਿਸ ਕੰਮ ਦਾ, ਜਿਹੜਾ ਵਾਹਿਗੁਰੂ_ਜੀ ਦਾ ਨਾ ਨਾਮ ਲਵੇ ਓਹ ਮੂੰਹ ਕਿਸ ਕੰਮ ਦਾ Continue Reading..
Clock ਠੀਕ ਕਰਨ ਵਾਲੇ ਤਾਂ ਬਹੁਤ ਨੇ . ਪਰ Time ਤਾਂ ਵਾਹਿਗਰੂ ਨੇ ਹੀ ਠੀਕ ਕਰਨਾ
ਨਾ ਸੋਚਿਆ ਕਰ ਤੂੰ ਜਿੰਦਗੀ ਦੇ ਬਾਰੇ ਐਨਾ, ਜਿਸ ਪਰਮਾਤਮਾ ਨੇ ਜਿੰਦਗੀ ਦਿੱਤੀ ਹੈ ਉਹਨੂੰ ਤੇਰੇ ਤੋਂ ਜ਼ਿਆਦਾ ਫ਼ਿਕਰ ਹੈ,
ਗਿਆਨੀ ਹਰਿ ਬੋਲਹੁ ਦਿਨੁ ਰਾਤਿ ॥ ਤਿਨੑ ਕੀ ਤ੍ਰਿਸਨਾ ਭੂਖ ਸਭ ਉਤਰੀ ਜੋ ਗੁਰਮਤਿ ਰਾਮ ਰਸੁ ਖਾਂਤਿ ॥੧॥ ਰਹਾਉ ॥
Your email address will not be published. Required fields are marked *
Comment *
Name *
Email *