Preet Singh Leave a comment ਕਿਹੜੇ ਹੌਂਸਲੇ ਦੇ ਨਾਲ ਕੱਲਾ ਕਰ ਗਈ ਏ , ਜੱਗ ਦੀਆਂ ਨਜਰਾਂ ਚ ਝੱਲਾ ਕਰ ਗਈ ਏ ਕਿਉਂ ਮੋਮ ਦਿਲ ਤੋਂ ਪੱਥਰ ਕਠੋਰ ਜੀ ਬਣੀ , ਜਾਨੇ ਮੇਰੀਏ ਨੀ ਕੀਦਾ ਕਿਸੇ ਹੋਰ ਦੀ ਬਣੀ Copy