ਬਾਰਿਸ ਤੋ ਬਾਦ ਤਾਰ ਤੇ ਟੰਗੀ ਅਾਖਰੀ ਬੂੰਦ ਤੋ ਪੁੱਛਣਾ …ਕੀ ਹੁੰਦਾ ਹੈ ੲਿਕੱਲਾਪਣ
ਹੁਣ ਤਾਂ ਸਾਲਾ ਜੇ ਕਿਸੇ ਨੂੰ ਯਾਦ ਵੀ ਕਰ ਲਈਏ ਤਾਂ ਲੋਕ timepass ਦਸਦੇ ਆ…..
ਨਾਲ ਤੇਰੇ ਚਲਾਂਗੇ ਜਰੂਰ ਦੋਸਤਾ ਪਰ ਮੜੀਆਂ ਤੋਂ ਅਗੇ ਮਜਬੂਰ ਦੋਸਤਾ
ਸਾਡੇ ਤੋਂ ਨਫ਼ਰਤ ਹੋਗੀ ਸਜਣਾ ਕੋਈ ਗੱਲ ਨੀ ਪਰ ਸਾਡਾ ਨਾਮ ਤਾਂ ਹਰ ਵੇਲੇ ਯਾਦ ਅਉਗਾ❣️…✍🏻hpy
ਜਿਹੜੇ ਮੁਸਾਫਿਰ ਆਪਣੇ ਕਦਮਾਂ ਤੇ ਯਕੀਨ ਰੱਖਦੇ ਹਨ, ਮੰਜ਼ਿਲ ਵੀ ਉਹਨਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੁੰਦੀ ਹੈ…….
ਦੁੱਖਦੀ ਰੱਗ ਤੇ ਹੱਥ ਧਰਦੇ ਲੋਕੀਂ ਦੇਖ ਝੜਾਈ ਅੱਜ ਕੱਲ ਸੜਦੇ ਲੋਕੀਂ
Kuj ta reham kr lya kr oye SajjNa, Koi Khud nu barbaad kr rea hai teri khatir..
ਜੇ ਤੁਸੀ ਸਾਡੇ ਤੋ ਨਫਰਤ ਕਰਨ ਲੱਗੇ ਹੋ ਤਾ ੳੁਨੀ ਹੀ ਕਰਨੀ ਜਿਨਾ ਅਸੀ ਕਦੇ ਤੂਹਾਨੂੰ ਪਿਅਾਰ ਕਰਦੇ ਸੀ
ਤੇਰੇ ਚਿਹਰੇ ਉੱਤੇ ਦਿਸੇ ਉਦਾਸੀ ਕਿਉਂ, ਭੈਣੇ ਤੇਰੀ ਖੁਸ਼ੀ ਲਈ ਤਾਂ ਮੈਂ ਰੱਬ ਨਾਲ ਵੀ ਰੁੱਸ ਜਾਵਾਂ।
Your email address will not be published. Required fields are marked *
Comment *
Name *
Email *