ਜਿੰਦਗੀ ਦੀ ਵਕਾਲਤ ਨੀ ਚੱਲਦੀ.. ਜਦੋ ਫੈਸਲੇ ਅਸਮਾਨ ਤੋ ਹੁੰਦੇ ਨੇ.
ਇੱਥੇ ਆਪਾ ਉਸ ਇਨਸਾਨ ਲਈ ਹੱਦ ਤੋਂ ਜਿਆਦਾ ਬੁਰੇ ਬਣ ਜਾਨੇ ਆ, ਜਦੋਂ ਉਸਦਾ ਆਪਣਾ ਮਤਲਬ ਨਿਕਲ ਜਾਦਾ 😥
ਪੜ ਸਕੇ ਨਾਂ ਜੋ ਕਤਾਬਾ ਚੋਂ, ੳੁਹ ਜਿੰਦਗੀ ਨੇ ਪੜਾ ਤਾ, ਪੈਸੇ ਵਾਲੀ ਦੋੜ ਨੇ ਰੰਗ,,, ਦੁਨਿਆ ਦਾ ਦਖਾ ਤਾ!! Continue Reading..
ਮੈ ਤਾਂ ਬਸ ਜਿੰਦਗੀ ਦੇ ਉਸ ਢੰਗ ਦੇ ਖਿਲਾਫ ਹਾਂ ਜਿਹੜਾ ਲੋਕਾਂ ਨੂੰ ਇਕ ਦੂਜੇ ਨੂੰ ਲੁੱਟਣ ਅਤੇ ਕਤਲ ਕਰਨ Continue Reading..
ਕੌਣ ਪੁੱਛਦਾ ਹੈ ਪਿੰਜਰੇ ਚ ਬੰਦ ਪੰਛੀਆਂ ਨੂੰ, ਯਾਦ ਓਹੀ ਆਉਂਦੇ ਨੇ ਜੋ ਉੱਡ ਜਾਂਦੇ ਨੇ..
ਉਮਰਾਂ ਤੱਕ ਨਹੀ ਭੁਲਦੇ ਮੀਤ ਪੁਰਾਣੇ ਬਚਪਨ ਦੇ . . . . ਮੁੜਕੇ ਨਹੀ ਅਾਉਦੇਂ ਦਿਨ ਮਰਜ਼ਾਣੇ ਬਚਪਨ ਦੇ
ਓੁਹ ਕਹਿੰਦਾ ਤੂੰ ਮੇਰੇ ਪਿੱਛੇ Serious ਕਿਉਂ ਨੀ ਹੁੰਦੀ ?? . ਮੈਂ ਕਿਹਾ ਪਹਿਲੇ ਇੱਕ ਦਾ ਹੋ ਕੇ ਰਹਿਣਾ ਸਿੱਖਲਾ, Continue Reading..
ਪਹਿਲਾਂ ਕਿਸਾਨ ਨੋਟ ਤੇ ਸੀ ਤੇ ਹੁਣ ਰੋਡ ਤੇ ਆ ਬੱਸ ਇਹੀ ਆ ਅੱਛੇ ਦਿਨ
ਜਾਗੋ ਪੰਜਾਬ ਦੇ ਵਾਸੀਉ ਲਲਕਾਰੋ ਨਸਿਆ ਦੇ ਸੌਦਾਗਰਾਂ ਨੂੰ ਕੁਸ਼ ਨਹੀਂ ਕਰਨਾ ਲੀਡਰਾਂ ਨੇਂ….. ਸਾਭ ਲੋ ਪੰਜਾਬ ਦੀ ਜਵਾਨੀ ਪੰਜਾਬੀਉ Continue Reading..
Your email address will not be published. Required fields are marked *
Comment *
Name *
Email *