ਜਿੳੂਂਦੇ ਰਹਿਣ ੳੁਹ ਲੋਕ ਰੱਬਾਂ ਜੋ ਦੁੱਖ ਸੁੱਖ ਵਿੱਚ ਨਾਲ ਰਹਿੰਦੇ ਨੇ
ਸਿਰਫ ਇੱਕ ਗਲਤੀ ਦੀ ਦੇਰ ਹੈ, ਲੋਕ ਭੁੱਲ ਜਾਣਗੇ ਕੇ ਤੁਸੀਂ ਪਿਹਲਾਂ ਕਿੰਨੇ ਸਬਰ, ਸੰਤੋਖ ਨਾਲ ਇਹ ਲੜਾਈ ਲੜ ਰਹੇ Continue Reading..
ਪੁਰਾਣੇ ਵਕਤਾਂ ਦੇ ਲੋਕ ਦਿਲਾਂ ਦੇ ਪੂਰੇ ਸਾਫ,ਰੂਹਾਂ ਤੋਂ ਪਾਕ ਸੀ..” ਅੱਜ ਕੱਲ ਦਿਆਂ ਵਾਗੂੰ ਮਨਾ ਦੇ ਮੈਲੇ, ਦਿਮਾਗਾਂ ਤੋਂ Continue Reading..
ਔਕੜਾਂ ਸੀ ਬਹੁਤ .. ਸਮੇਂ ਨੇ ਸੀ ਉਲਝਾ ਲਿਆ. ਮਾ ਤੇਰੇ ਪੁੱਤ ਨੂੰ ਤੇਰੀਆਂ ਅਸੀਸਾਂ ਨੇ ਬਚਾ ਲਿਆ .
ਤੁਸੀਂ ਰੋਟੀ ਹੀ ਜਿੰਨਾਂ ਦੀ ਅੱਜ ਖੋਹੰਦੇ ਫਿਰਦੇ ਓਹੀ ਖੜ੍ਹੇ ਥੋਨੂੰ ਲੰਗਰ ਛਕਾਉਣ ਨੂੰ ਸਰਕਾਰੇ ਤੂੰ ਜਿਨ੍ਹਾਂ ਨੂੰ ਅੱਤਵਾਦੀ ਦੱਸਦੀ Continue Reading..
ਉਮਰਾਂ ਤੱਕ ਨਹੀ ਭੁਲਦੇ ਮੀਤ ਪੁਰਾਣੇ ਬਚਪਨ ਦੇ . . . . ਮੁੜਕੇ ਨਹੀ ਅਾਉਦੇਂ ਦਿਨ ਮਰਜ਼ਾਣੇ ਬਚਪਨ ਦੇ
ਮੇਰੇ ਵਿੱਚ ATTITUDE😎 PROBLEM ਨਹੀ ਹੈ……. ਪਰ .. . ਮੈਂ manda ਹਾਂ ਕਿ ….?? . . . . ਝੁਕੋ 🙇 Continue Reading..
ਜੇ ਕੋਈ ਇਨਸਾਨ ਮਿੱਨਤਾਂ ਤਰਲੇ ਕੀਤਿਆਂ ਵੀ ਤੁਹਾਡੀ ਗੱਲ ਨਹੀਂ ਸੁਣਦਾ ਤਾਂ ਸਮਝ ਲਵੋ ਕਿ . . ਉੱਸ ਦੀ ਜ਼ਿੰਦਗੀ Continue Reading..
ਜੇ ਰਿਸ਼ਤੇ ਸੱਚੇ ਹੋਣ ਤਾ ਜਿਆਦਾ ਸੰਭਾਲਣੇ ਨਹੀਂ ਪੈਂਦੇ ਤੇ ਜੇਹੜਿਆ ਰਿਸ਼ਤਿਆਂ ਨੂੰ ਜਿਆਦਾ ਸੰਭਾਲਣਾ ਪਵੇ ਓਹ ਰਿਸ਼ਤੇ ਸਚੇ ਨਹੀਂ Continue Reading..
Your email address will not be published. Required fields are marked *
Comment *
Name *
Email *