ਜਦ Trust ਟੁੱਟ ਜਾਂਦਾ ਆ ਤਾਂ ਫੇਰ Sorry ਦਾ ਵੀ ਕੋਈ ਮਤਲਬ ਨਹੀਂ ਰਹਿੰਦਾ
ਜਿੱਥੋ ਆਪਣੇ ਦਿਖਾਈ ਨਾ ਦੇਣ ਉਹ ਉਚਾਈ ਕਿਸ ਕੰਮ ਦੀ
kise nu dhuka den lge eh na socho ki tusi kine chlaak ho.. eh socho v ohnu thode te kina Continue Reading..
Ki kra tnu pyr e ena krdi a.. Tahi tn glti teri te v maafi m hi mngdi a..
नहीं मिला कोई तुम जैसा आज तक, पर ये सितम अलग है की मिले तुम भी नही.
ਜਿਹਨੂੰ ਰੱਬ ਜਵਾਬ ਦਿੰਦਾ ਏੇ, ਓਹ ਲਾ – ਜਵਾਬ ਦਿੰਦਾ ਏ !!
ਉਨ੍ਹਾਂ ਦੇ ਹੰਝੂਆਂ ਚ ਹੀਰੇ ਨਾਲੋਂ ਵੀ ਜਿਆਦਾ ਚਮਕ ਹੁੰਦੀ ਹੈ ਜੋ ਦੂਜਿਆਂ ਲਈ ਰੋਂਦੇ ਹਨ..
ਉਹਨਾਂ ਨੂੰ ਪੂੱਛ ਲਵੋ ਇਸ਼ਕ ਦੀ ਕੀਮਤ.. ਅਸੀਂ ਤਾਂ ਜਨਾਬ ਬਸ ਚਾਹ ਦੇ ਕੱਪ ਤੇ ਵਿਕ ਜਾਵਾਂਗੇ
ਤੂੰ ਆਵੇੰ ਤਾਂ ਨਹਿਰਾੰ ਚੌਰਾਹਿਆਂ ਨੇ ਦੱਸਣਾ ਕੇ ਕੀ ਕੀ ਹੋਇਆ ਤੇਰੇ ਜਾਣ ਮਗਰੋੰ……
Your email address will not be published. Required fields are marked *
Comment *
Name *
Email *