ਬਿਨਾਂ ਛੇੜੇ ਬੀਬਾ ਫਿਰੇ ਛਿੜਦੀ ਕਿਉਂ ਜੱਟਾਂ ਨਾਲ ਜਾਣ-ਜਾਣ ਭਿੜਦੀ
ਸਾਊ ਜਿਹੇ ਬੰਦੇ ਆ… ਦਿਲ ਤੋਂ ਨਾ ਖੋਟੇ ਆ.., ਸ਼ਾਂਤ ਰਹੀਏ ਤਾਂ ਗਊ…. ਜੇ ਅੜ ਗਏ ਤਾਂ ਝੋਟੇ ਆਂ…
ਦਿੱਲੀ ਮੋਰਚਾ ਫਤਿਹ਼ ਘਰ ਵਾਪਸੀ ਦੀ ਤਿਆਰੀ ਮੋਦੀ ਚਵਲ ਹੋਇਆ ਗੋਡਿਆ ਭਾਰ
ਕੱਪੜਾ ਲੀੜਾ ਲੈਣ ਲੱਗਿਆ ਕਦੇ Brand ਨੀ ਦੇਖਿਆ ਜੋ ਵੀ ਪਾ ਲਈਏ ਸੁਖ ਨਾਲ ਜੱਚ ਹੀ ਜਾਂਦਾ ਏ
ਉਥੇ ੳੁਗਦੇ ਗੁਲਾਬੀ ਫੁੱਲ ਜੱਟੀੲੇ ਨੀ ਯਾਰਜਿੱਥੇ ਜੋੜੇ ਝਾੜਦੇ
ਯਾਰ ਯਾਰਾ ਦੇ ਪਗਾੳੁਦੇ ਸਦਾ ਯਾਰੀਆ ਯਾਰ ਤੀਵੀਅਾ ਦੇ ਰੱਖਦੇ ਨੀ ਜਿਗਰੇ
ਹਾਰਦਾ ਹਮੇਸ਼ਾਂ ਓਹੀ ਹੈ ਜੋ ਹੋਂਸਲਾ ਹੀ ਛੱਡ ਦੇਵੇ ਜਿੱਤਦਾ ਓਹੀ ਹੈ ਜੋ ਦਿਲੋਂ ਵਹਿਮ ਕੱਢ ਦੇਵੇ
7 PuRPoSe ਜਿਂਨੇ ਕਿਂਤੇ IGnore ਹੁਣ KuNdhia ਮੁੱਛਾ ਦੀ ਫੈਨ ਹੋਈ ਫਿਰਦੀ
ਤਾਸ਼ ਦੇ ਪੱਤਿਆਂ ‘ਚ ਇੱਕਾ…. ਤੇ ਜਿੰਦਗੀ ‘ਚ ਸਿੱਕਾ … ਜਦੋਂ ਚਲਦਾ ੲੇ ਤਾਂ ਦੁਨੀਆਂ ਸਲਾਮ ਕਰਦੀ ਏ
Your email address will not be published. Required fields are marked *
Comment *
Name *
Email *