ਕਦੀ ਲਫਾਫੇ ਵਰਗੀ ਔਕਾਤ ਨਹੀਂ ਬਣਾਈ ਕੇ ਜਿਧਰ ਦੀ ਹਵਾ ਆਈ ਉਧਰ ਹੀ ਉੱਡਗੇ ..
“Attitude ਬਿਲੋ ਸਾਡਾ ਨੀ” “ਤੇਰੇ ਨਖਰਿਆ ਨੂੰ ਖਾਜੂਗਾ” “ਤੂੰ ਕਿਨਾ ਈ ਸਭਾਲ ਕੇ ਰਖਲਾ ਨੀ” “ਤੇਰਾ ਦਿਲ ਸਾਡੇ ਤੇ ਆਜੂਗਾ”
Gill Kise to DaRda Nahi Na kise Nu DaRonda Hai, Pyar Nall Gall KRada hai pyar Nall samjonda Hai, je Continue Reading..
ਜੇਹੜਾ ਚਿੱਤ ਕਰੂ ਓ ਹੀ ਚੁੱਣ ਲੈ ਸਾਰਾ ਪਿੰਡ ਸਰਦਾਰਾ ਦਾ A baliye…. lyrics vimal chahal
ਕਦੇ ਕੌਲ ਕਰੇ ਤੋਂ ਮੁੱਕਰੇ ਨਾ ਅਸੀਂ ਪੱਕੇ ਬੜੇ ਕਰਾਰਾਂ ਦੇ ਜ਼ਿੰਦਗੀ ਜਿਉਣੇ ਦੇ ਸ਼ੌਂਕੀ ਹਾਂ ਨਾ ਸ਼ੌਂਕੀ ਜਿੱਤਾਂ-ਹਾਰਾਂ ਦੇ Continue Reading..
ਪਿੱਠ ਪਿੱਛੇ ਗੱਲਾਂ ਕਰਨੀਆਂ ਸਾਡੀ ਆਦਤ ਨਹੀ ਸ਼ੇਰਾ ਸਾਡੇ ਹੱਥਾਂ ਦੇ ਪਾਲੇ ਤਾ ਕੁੱਤੇ ਵੀ ਸਿੱਧੇ ਹਿੱਕ ਚ ਵੱਜਦੇ ਆ Continue Reading..
ਬਲੈਕ dog ਹੱਥਾਂ ਵਿੱਚ ਦਾਰੂ ਬੱਲੀਏ, ਚਾੜ ਦੀ ਸਰੂਰ ਅੱਗ ਲਾ ਦੂ ਬੱਲੀਏ, ਸਵੇਰ ਤੋਂ ਸ਼ਾਮ ਤੱਕ ਪੀ ਜਾਈਦੀ ਲੱਗਦਾ Continue Reading..
ਲੱਗਦਾ Request ਕਰੇਗਾ, ਵਹਿਮ ਜਿਹਾ ਪਾ ਲੈਂਦੀਆਂ ਨੇ ਸਾਡੇ ਸਟੇਟਸ ਵੇਖ ਕੇ ਤਾ ਕੁੜੀਆਂ Privacy ਹਟਾ ਲੈਂਦੀਆਂ ਨੇ
ਕਹਿੰਦੇ ਉੱਚਿਆ ਹਵੇਲੀਆ,ਕਾਰਾ ਲੰਮੀਆ ਤੇ ਸੇਹਲੀਆ ,ਵੀਰੇ ਪੱਲੇ ਸਾਡੇ ਕੱਖ ਨਹੀ,ਜਾਰਾ ਬੇਲੀਆ ਦੇ ਬੇਲੀ ਆ.
Your email address will not be published. Required fields are marked *
Comment *
Name *
Email *