ਗੁਣ ਜਾਣਦੀ ਨੀ ਮਿੱਤਰਾਂ ਦਾ . ਅਲੜਾਂ ਕਟਾੳੁਣ ਪਰਚੀ Time ਵਿਕਦਾ ਮਿੱਤਰਾਂ ਦਾ
Jattan De puttan nu pta nahi Lok kyu Marra kehnde ne, Par Oh Nahi jande ke Mull JAttan Diyan yarrrian Continue Reading..
ਜਿੱਤ ਲਿਆ ਕਿਲਾ ਓਹਨਾਂ ਦਿੱਲੀ ਦਾ ਮਿੱਤਰੋ, ਇੱਜਤਾਂ ਦੇ Matter Close ਕਰਤੇ। ਕਿਸਾਨ ਵੀਰਾਂ ਨੂੰ Dedicate।
ਯਾਰਾ ਸਾਡੀ ਯਾਰੀ ਨਹੀਂ ਦੋਗਲਿਆਂ ਵਰਗੀ ਉਏ, ਆਪਾਂ ਸਾਥ ਨਾ ਛੱਡਦੇ ਜਿੰਨਾ ਚਿਰ, ਸਾਹ ਰੱਬ ਨੇ ਰੱਖੇ ਆ….
ਬੰਦਾ ਆਪਣੀ ਜੁਬਾਨ ਦਾ ਪੱਕਾ ਹੋਣਾ ਚਾਹੀਦਾ ਛਾਤੀ ਤਾਂ ਹਿਜੜੇ ਦੀ ਵੀ ਚੋੜੀ ਹੁੰਦੀ ਆਂ ਪੁੱਤ
ਓਹ ਕਹਿੰਦੀ ਪ੍ਰੋਫਾੲੀਲ ਪਿੱਕ ਫੇਗ ਲਾੲੀ ਅਾ। ਮੈਂ ਕਿਹਾ ਖਾ ਗੲੀ ਧੋਖਾ ਹਾਲੇ ਤਾਂ ਥੋਹਰੀ ਜੲੀ ਅੱਤ ਕਰਵਾੲੀ ਅਾ।
ਜਿੱਥੇ ਅੜ ਜੇ ਗਰਾਰੀ, ਵੈਰ ਨਹੀਓ ਪੁੱਗਦਾ.. ਜਿੱਥੇ ਮਨੇ ਨਾਂ ਜਮੀਰ, ਸਿਰ ਨਹੀਓ ਝੁਕਦਾ.. Gur
ਫਿਰਦੇ ਓ ਮੇਰੀ ਜੌ ਔਕਾਤ ਮਿਣਦੇ ਥੋਡੇ ਕਹਿੜਾ ਸਾਲੇਓ ਜਹਾਜ ਚੱਲਦੇ Navi Lyrics
ਹਿੰਮਤ ਹੌਸਲੇ ਨਾਲ ਸਭ ਹੋ ਜਾਂਦਾ ਹੈਂ ਬਸ ਸੁਪਨੇ ਪੂਰੇ ਕਰਨ ਦਾ ਜਨੂਨ ਹੋਣਾ ਚਾਹੀਦਾ….!!
Your email address will not be published. Required fields are marked *
Comment *
Name *
Email *