ਰੱਬ ਨੂੰ ਹੀ ਪਤਾ ਹੁੰਦਾ ਬਾਕੀ ਕੱਲ ਦਾ ਸੁਖ ਨਾਲ time ਅਜੇ ਸਿਰਾ ਚਲਦਾ
ਖਤਰਾ ਏ ਇਸ ਦੋਰ ਵਿੱਚ,ਬੁਜ ਦਿਲਾ ਤੋ ਦਲੇਰਾਂ ਨੂੰ . ਧੋਖੇ ਨਾਲ ਤਾਂ ਕੱਟ ਜਾਂਦੇ ਨੇ ਕੁੱਤੇ ਵੀ ਸ਼ੇਰਾ ਨੂੰ
ਜਿੰਨੇ ਆਪਣੇ ਮੋਢੇਆ ਤੇ ਘਰ ਦੀ ਜਿੰਮੇਵਾਰੀਆਂ ਚੁੱਕੀ ਹੁੰਦੀਆਂ, ਓਹ ਅੱਡੇ ਜਾ ਮੋੜਾਂ ਤੇ ਖੜ ਕੇ ਕੁੜੀਆਂ ਦੇ ਟੈਮ ਨੀ Continue Reading..
ਹੋਲ਼ੀ ਹੋਲ਼ੀ ਲੱਗੂ ਫਲ਼ ਅਜੇ ਬੋਇਆ ਬੀਜ ਆ ਟਾਇਮ ਆਉਣ ੳੱਤੇ ਦੱਸਾਂਗੇ ਅਸੀਂ ਕੀ ਚੀਜ ਆ
ਕੁੜੀ ਨੂੰ ਮਾਣ ਆਪਣੀ ਸੋਹਣੀ look ਤੇ ਓਹਨੇ ਦੇਖੀ ਨੀ ਚੜਾਈ ਸਾਡੀ Facebook ਤੇ !!!
ਸੌਦੇ ਘਾਟੇ ਦੇ ਹੀ ਮੰਨਜੂਰ ਕਰ ਲਿਉ ਜਨਾਬ.. ਐਂਵੇ ਜ਼ਮੀਰਾਂ ਵੇਚ ਕੇ ਮੁਨਾਫ਼ੇ ਨਾ ਕਮਾਉ
TREND ਨਾਲ ਤਾਂ ਦੁਨੀਆਂ ਚਲਦੀ ਹੋਊ… ਅਸੀਂ ਤਾਂ ਆਪਣੇ ਸ਼ੋਕ ਨਾਲ ਚਲਦੇ ਆ…
ਜਿਗਰ ਵਾਲੋ ਕੇ ਡਰ ਸੇ ਕੋਈ ਵਾਸਤਾ ਨਹੀਂ ਹੋਤਾ ਹਮ ਬਹਾਂ ਵੀ ਕਦਮ ਰਖਤੇ ਹੈ ਜਹਾਂ ਕੋਈ ਰਸਤਾ ਨਹੀਂ ਹੋਤਾ
ਮੇਰਾ ਵਖਤ ਬਦਲੀਆ ਐ ਰੁਤਬਾ ਨਹੀ ਤੇਰੀ ਕਿਸਮਤ ਬਦਲੀ ਐ ਔਕਾਤ ਨਹੀ
Your email address will not be published. Required fields are marked *
Comment *
Name *
Email *