ਆਕੜਾ ਦਿਖਾਉਂਦੀ ਸੀ ਗੱਲ-ਗੱਲ ‘ਤੇ__ ਚੰਨ ਜਿਹਾ ਗਭਰੂ ਗਵਾ ਕੇ ਬਹਿ ਗਈ_
ਤੂੰ ਲੋਕਾਂ ਤੋ ਕੀ ਪੁੱਛਦਾ ਸੱਜਣਾ, ਅਸੀ ਖੁਦ ਕਹਿੰਦੇ ਆ , ਅਸੀ ਚੰਗੇ ਨਹੀ
ਚਿੱਟਾ ਕੁੜਤਾ ਪਜ਼ਾਮਾ, ਥੱਲੇ ਕਾਲੀ ਰੱਖੀ ਥਾਰ, ਯਾਰ ਮੇਰੇ ਤੱਤੇ ਪੰਗਾ ਲੈਣ ਨੂੰ ਤਿਆਰ
ਤੂੰ ਅਪਣਾ ਸੇਰ ਲਿਆ ਜੱਟੀਏ ਆਪਾ ਬੱਕਰੀ ਬਣਾ ਕੇ ਤੋਰਗੇ
ਪੈਰ ਧਰਤੀ ਤੇ ਕਰਦੇ ਨੀ ਹਵਾ ਬਾਜ਼ੀਆ ਹੁੰਦੇ ਹਵਾ ਵਿੱਚ ਉੱਡਦੇ ਲਿਫਾਫੇ ਖ਼ਾਲੀ ਆ…
ਇਤਿਹਾਸ ਸਾਡਾ ਪੜ ਲੈਂਦੀ ਸਾਡੇ ਨਾਲ ਖਹਿਣ ਤੋਂ ਪਹਿਲਾਂ। ਤੂੰ ਹੁਣ 100 ਵਾਰੀ ਸੋਚੇਗੀ ਪੰਗਾ ਲੈਣ ਤੋਂ ਪਹਿਲਾਂ। ਅਕਾਲ ਪੁਰਖ Continue Reading..
Bandd Bottla De vangu Mere Yaar ni . Panga Pe Jave Khadde aa naal vi
ਸਾਡੇ ਬਾਰੇ ਛੱਡ ਅੰਦਾਜ਼ੇ ਲਾਉਣੇ ਦਿਲਾਂ ਦੇ ਅਮੀਰ ਤੈਂਨੂੰ ਸਮਝ ਨੀ ਆਉਣੇ
ਸੋਹਣੇ ਭਾਵੇ ਤੇਥੋਂ ਮਾਸਾ ਘੱਟ ਬੱਲੀਏ ਪਰ ਓਸ ਦਾਤੇ ਦੇਆਂ ਰੰਗਾਂ ਵਿੱਚ ਰੰਗੇ ਹੋਏ ਆਂ !!
Your email address will not be published. Required fields are marked *
Comment *
Name *
Email *