Preet Singh Leave a comment ਇਕ ਕੁੜੀ ਪਹਿਲੀ ਵਾਰ ਸਕੂਟੀ ਚਲਾ ਕੇ ਪੈਟਰੋਲ ਪੰਪ ਤੇ ਗਈ ਔਰਤ – ਪੈਟਰੋਲ ਕਿੰਨੇ ਰੁਪਏ ਲੀਟਰ ਹੈ ? ਪੈਟਰੋਲ ਵਾਲਾ – 75 .70 ਰੁਪਏ ਔਰਤ – ਠੀਕ ਠੀਕ ਲਗਾ ਲਓ ਨਾਲ ਵਾਲੀ ਮਸ਼ੀਨ ਤੇ ਤਾਂ 65 .73 ਰੁਪਏ ਨੂੰ ਮਿਲ ਰਿਹਾ ਪੈਟਰੋਲ ਵਾਲਾ – ਮੈਡਮ ਉਹ ਨਾਲ ਵਾਲੀ ਡੀਜਲ ਦੀ ਮਸ਼ੀਨ ਆ Copy