ਗਲਤ ਉਹ ਨਹੀਂ ਸੀ ਜਿਹਨੇ ਧੋਖਾ ਦਿੱਤਾ ਗਲਤ ਮੈਂ ਹੀ ਸੀ ਜਿਹਨੇ ਮੌਕਾ ਦਿੱਤਾ
Tu Nafrat Hi Aini Kr, K Mera Pyar Bhul Jave.. Oda Tan Mushkil Hai!!!
Duniya de vich eho har vaar kyo hunda, Jo ni milna osse nal pyar kyu hunda!!
ਬਚਪਨ ਹੀ ਵਧੀਆ ਸੀ , ਦੰਦ ਹੀ ਟੁੱਟਦੇ ਸੀ, ਰਿਸ਼ਤੇ ਨਹੀਂ 😓😓
ਦਿਲ ਟੁੱਟ ਦਾ ਏ ਤਾ ਅਵਾਜ ਨਹੀ ਆਉਦੀ ਹਰ ਕਿਸੇ ਨੂੰ ਮੁਹੱਬਤ ਰਾਸ ਨਹੀਂ ਆਉਦੀ ਇਹ ਤਾਂ ਆਪਣੇ ਆਪਣੇ ਨਸੀਬ Continue Reading..
ਅੱਖਾਂ ਚ ਹੁੰਝੂ 😭 ਤਾਂ ਇੰਜ਼ ਵਹਿੰਦੇ, ਜਿਦ੍ਹਾਂ ਸਮੁੰਦਰ ਚ ਨਿਕਲਣ ਨਦੀਆਂ, ਵਿਛੜੇ 💔 ਨੂੰ ਦੋ ਦਿਨ ਨਹੀਂ ਹੋਏ, ਇੰਜ਼ Continue Reading..
Aina v kise te yakeen na kr dila mereya… Aksar loki apna apna keh k sab kuj lutt k lai Continue Reading..
ਬਾਹਰੀ ਬਰਸਾਤ ਨੂੰ ਇਹ ਛਤਰੀ ਰੋਕ ਲੈਂਦੀ ਹੈ! ਕਾਸ਼, ਅੰਦਰ ਹੋ ਰਹੀ ਬਰਸਾਤ ਲਈ ਵੀ ਕੋਈ ਛਤਰੀ ਹੁੰਦੀ ||_
ਚਿਹਰਿਆਂ ਤੇ ਹਾਸਾਂ ਤੇ ਦਿਲ ਵਿੱਚ ਲੱਖਾਂ ਦਰਦ ਲਕੋਏ ਹੋਏ ਨੇ …. ਮੈਂ ਤੈਨੂੰ ਆਪਣੇ ਹਾਲਾਤਾਂ ਬਾਰੇ ਹੁਣ ਕੀ ਦਸਾਂ Continue Reading..
Your email address will not be published. Required fields are marked *
Comment *
Name *
Email *