ਕੁੜੀਆਂ ਲਈ ਜਰੂਰੁ ਸੁਝਾਅ ਕਰੀਮਾਂ ਲਾਉਣ ਨਾਲ ਰੰਗ ਸਾਫ ਹੁੰਦਾ ਦਿਲ ਨਹੀ 😛
ਦੁੱਖ ਤੇਰੇ ਸਾਰੇ ਰੱਖ ਲੈਣੈ, ਮੈ ਤੇਰੇ 😊ਹਾਸੇ ਨੲੀ ਰੱਖਣੇ…
ਰੱਬਾ ਲਿਖਦੀ ਤਸੱਲੀ ਨਾਲ ਮਿੱਤਰਾ ਦੇ ਲੇਖ ਭਾਵੇ ੳੁਮਰਾ ੲੀ ਕਰ ਦੲੀ ਥੋੜੀਅਾ..
Thak gyi ik pathar nu pyar krdi krdi!
ਦਿਲ ਵਾਲੇ ਤੋ ਦਿਲ ਦੇ ਦੇਤੇ ਹੈਂ ਜਨਾਬ ਪਰ ਜਿੰਹੋਣੇ ਦਿਲ ਕੋ ਖਿਡੌਣਾ ਸਮਜਾਂ ਹੈ ਬੋ ਦਿਲ ਸੇ ਖੇਡ ਕਰ Continue Reading..
ਦੁੱਖ ਵੰਡਾਉਣ ਲਈ ਇੱਕ ਹੀ ਸ਼ਖਸ ਕਾਫੀ ਹੁੰਦਾ, ਮਹਿਫਿਲਾਂ ਤਾਂ ਬਸ ਤਮਾਸ਼ਿਆਂ ਲਈ ਹੁੰਦੀਆਂ ਨੇ !!
ਕੁਆਰਾ ਬੰਦਾ ਨਾਰ ਦੇ ਦੀਦਾਰ ਲਈ ਮਰਦਾ… ਵਿਆਹੇ ਨੂੰ ਨਿਆਣਿਆਂ ਦਾ ਭਾਰ ਤੰਗ ਕਰਦਾ…
ਚੰਗੇ ਦਿਨ ਲਿਆਉਣ ਲਈ . ਮਾੜੇ ਦਿਨਾਂ ਨਾਲ ਲੜਨਾ ਪੈਂਦਾ
ਘਰ ਪਹੁੰਚਦੇ ਹੀ ਪਹਿਲਾ ਸਵਾਲ ਮੰਮੀ ਕਿੱਥੇ ਆ. ਭਾਂਵੇ ਉਨਾਂ ਨਾਲ ਕੋਈ ਕੰਮ ਨਾ ਵੀ ਹੋਵੇ ਪਰ ਦੇਖ ਕੇ ਸਕੂਨ Continue Reading..
Your email address will not be published. Required fields are marked *
Comment *
Name *
Email *