Preet Singh Leave a comment ਫਾਇਦਾ ਕੀ ਏ ਯਾਰੋ ਪਾ ਮਹਿੰਗੀਆਂ ਉਹ ਕੋਠੀਆਂ । ਜਿਥੇ ਬੁੱਡੀ ਮਾਂ ਦੇ ਲਈ ਹੋਣ ਨਾ ਦੋ ਰੋਟੀਆਂ । ਜਿਹੜੇ ਪੁੱਤ ਦੁੱਧਾ ਨਾਲ ਪਾਲੇ ਮਾਰ ਚਾਵਾਂ ਨੂੰ । ਆਖਰ ਨੂੰ ਪਾਣੀ ਵੀਂ ਨਈਂ ਪੁੱਛਦੇ ਕਿਉਂ ਮਾਵਾਂ ਨੂੰ । ਆਖਰ ਨੂੰ ਪਾਣੀ ਵੀਂ ਨਈਂ ਪੁੱਛਦੇ ਕਿਉਂ ਮਾਵਾਂ ਨੂੰ । Copy