ਰਾਜ਼ੀਨਾਮੇ ਤੇ ਤਾਂ ਬੇਗਾਨੇ ਵੀ ਆ ਖਲੋਂਦੇ ਨੇ, ਯਾਰ ਓਹ ਜਿਹੜਾ ਮੌਕੇ ਤੇ ਖੜ੍ਹ ਜਾਵੇ
ਦਿੱਲ ਤਾਂ ਬੜਾ ਕਰਦਾ ਤੇਰੇ ਨਾਲ ਗੱਲ ਕਰਾਂ ਪਰ, ਤੇਰੀ ਆਕੜ ਨਹੀਂ ਮੁੱਕਦੀ
ਜ਼ਿੰਦਗੀ ਦੀ ਰੇਸ ਵਿੱਚ ਜੋ ਲੋਕ ਤੁਹਾਨੂੰ ਦੌੜ ਕੇ ਨਹੀਂ ਹਰਾ ਸਕਦੇ, ਉਹ ਤੁਹਾਨੂੰ ਤੋੜ ਕੇ ਹਰਾਉਣ ਦੀ ਕੋਸ਼ਿਸ਼ ਕਰਦੇ Continue Reading..
ਹੰਝੂਆਂ ਦੀ ਤਰਾਂ ਹੁੰਦੇ ਨੇ ਕੁਝ ਲੋਕ, ਪਤਾ ਹੀ ਨਹੀ ਲਗਦਾ ਕੇ ਸਾਥ ਦੇ ਰਹੇ ਨੇ ਜਾਂ ਸਾਥ ਛੱਡ ਰਹੇ Continue Reading..
ਇਸ਼ਕ ਸਮੁੰਦਰ ਖਾਰੇ ਵਿੱਚੋ ਘੁੱਟ ਭਰਿਆ ਸੀ ਬਹੁਤ ਜੋਰ ਲਾਈਆ ਪਰ ਸਾਲਾ ਪਚਿਆ ਹੀ ਨੀ
ਗੁਜ਼ਰ ਜਾਣੀ ਜਿਨ੍ਹਾਂ ਦੀ ਵਿੱਚ ਵਿਛੋੜੇ ਮਰ ਮਰ ਕੇ ਕੋਈ ਪੁੱਛੇ ਉਨ੍ਹਾਂ ਤੋਂ ਸਾਥ ਯਾਰ ਦਾ ਕੀ ਹੁੰਦਾ
ਬਾਪੂ ਤੇਰਾ ਕਰਕੇ ਮੈਂ ਪੈਰਾਂ ਤੇ ਖਲੋ ਗਿਆ ਤੂੰ ਸੈਕਲਾਂ ਤੇ ਕੱਟੀ ਮੈਂ ਗੱਡੀ ਜੋਗਾ ਹੋ ਗਿਆ
ਮੰਜਿਲ ਕਾ ਨਰਾਜ ਹੋਣਾ ਬੀ ਜਾਈਜ ਥਾ | ਹਮ ਬੀ ਤੋ ਕਬਖਤ ਰਾਹੋ ਸੇ ਦੋਸਤੀ ਕਰ ਬੈਠੇ ਥੇ |
ਕੁੱਝ ਨਾ ਮੰਗੀ, ਬਸ ਦਿਲ ਸਾਫ ਰੱਖੀ, ਤੈਨੂੰ ਆਪੇ ਸਭ ਕੁੱਝ ਮਿਲ ਜਾਣਾ,,,
Your email address will not be published. Required fields are marked *
Comment *
Name *
Email *