ਦੁੱਖ ਤਾਂ ਬਹੁਤ ਹੋਇਆ ਤੇਰੇ ਜਾਣ ਦਾ ਪਰ ਫਿਰ ਸੋਚਦਾ ਤੇਰੇ ਨਾਲ ਕਿਹੜਾ ਸੁਖੀ ਸੀ
ਕੁੱਝ ਅਾਪਣੇ ਚਾਹ ਵਰਗੇ ਹੁੰਦੇ ਨੇ.. ਉਠਦੇ ਸਾਰ ਹੀ ਯਾਦ ਆਉਣ ਲੱਗਦੇ ਨੇ..
ਮੈਂ ਜਿੰਨਾਂ ਦੇ ਝੂਠ ਦਾ ਮਾਣ ਰੱਖ ਲੈਨਾ ..!! ਉਹ ਸਮਝਦੇ ਨੇ ਮੈਨੂੰ ਬੇਵਕੂਫ਼ ਬਣਾ ਲਿਆ..
ਤੇਰੇ ਵਾਂਗ ਮੌਸਮ ਵੀ ਡਰਾਮੇ ਕਰਦਾ ਨਾ ਠੰਡ ਲੱਗਦੀ ਨਾ ਗਰਮੀ …!!
ਜਿੰਨਾ ਨੂੰ ਸ਼ੌਕ ਸੀ ਅਖਬਾਰਾਂ ਦੇ ਪੰਨੇ ਉਤੇ ਬਣੇ ਰਹਿਣ ਦਾ… ਵਕਤ ਗੁਜਰੇ ਤੇ ਉਹ ਰੱਦੀਆ ਦੇ ਭਾਅ ਵਿਕ ਗਏ..
ਪੁਤ ਪੋਤਿਆਂ ਲਈ ਸਭ ਕੁਝ ਕੀਤਾ, ਕਰਿਆ ਸੀ ਮਰ ਮਰ ਕੇ…….. ਮੇਰੀ ਮੰਜੀ ਬਾਹਰਲੇ ਘਰੇ, ਬੁੜਾ ਹੋਏ ਤੋਂ ਚਕਾਤੀ ਲੜਕੇ..
ਕਈ ਲੋਕ ਬੱਸ ਦਿਖਾਵੇ ਲਈ ਤੁਹਾਡੀ ਚਿੰਤਾ ਕਰਦੇ ਨੇ ਪਰ ਉਨ੍ਹਾਂ ਕੋਲੋ ਓਹ ਦਿਖਾਵਾ ਵੀ ਚੰਗੀ ਤਰਹ ਨਹੀਂ ਹੁੰਦਾ
ਇਹ ਮੁਹੱਬਤ ਦਾ ਦਰਦ ਮੇਰੇ ਸੀਨੇ ਵਿੱਚ ਵੱਸ ਗਿਆ ਹੁਣ ਮੈਨੂੰ ਲਿਖਣ ਲਈ ਕੁੱਝ ਸੋਚਣ ਦੀ ਲੋੜ ਨਹੀਂ॥
ਪਾਣੀ ਵਿਚ ਖਿੜਿਆ ਗੁਲਾਬ ਵੀ ਸੁੱਕ ਜਾਂਦਾ ਹੈ .. ਫਿਰ ਤੇਰੀ ਕੀ ਔਕਾਤ ਬੰਦਿਆ
Your email address will not be published. Required fields are marked *
Comment *
Name *
Email *