ਜੀਣਾ ਵੀ ਸਿਖਾ ਦਿੰਦਾ ਹੈ… ਮਰਨਾ ਵੀ ਸਿਖਾ ਦਿੰਦਾ ਹੈ… ਇਸ਼ਕ ਤੋਂ ਵਧੀਆ ਕੋਈ ਉਸਤਾਦ ਨੀ
ਜਿੱਥੇ ਕਦਰ ਨਾ ਹੋਵੇ ਪਿਅਾਰ ਦੀ ਓੁੱਥੇ ਪਿੱਛੇ ਹੱਟ ਜਾਣਾ ਚਾਹੀਦਾ ੲੇ
ਅੱਜ ਮਾੜਾ ਹੈ ਕਲ ਚੰਗਾ ਵੀ ਆਊਗਾ , ਵਕ਼ਤ ਹੈ ਜਨਾਬ ਬਦਲ ਹੀ ਜਾਊਗਾ
ਹਜ਼ਾਰਾਂ ਗਮ ਹੋਣ ਫਿਰ ਵੀ ਮੈਂ ਖੁਸ਼ੀ ਨਾਲ ਫੁੱਲ ਜਾਂਦਾ ਹਾਂ ਜਦੋਂ ਹੱਸਦੀ ਹੈ ਮੇਰੀ ਮਾਂ ਮੈਂ ਹਰ ਗਮ ਭੁੱਲ Continue Reading..
ਪਿਆਰ ਦੀ ਸਭ ਤੋਂ ਵੱਡੀ ਪਹਿਚਾਣ ਹੈ , ਕਿ ਤੁਹਾਨੂੰ ਜਿਸ ਖੁਸ਼ੀ ਵਿੱਚੋਂ ਖੁਸ਼ੀ ਮਿਲਦੀ ਹੈ . ਇਹ ਅਹਿਸਾਸ ਜਿਸ Continue Reading..
ਜਿਹੜੇ ਬੰਦੇ ਅਸੂਲਾਂ ਨਾਲ ਜਿੳੁੰਦੇ ਨੇ ੳੁਹਨਾਂ ਦੇ ਦੋਸਤ👬 ਘੱਟ ਤੇ ਦੁਸ਼ਮਨ👹 ਜਿਅਾਦਾ ਹੁੰਦੇ ਨੇ..
ਗਲਤ ਨੂੰ ਸਹੀ ਕਹਿਣਾ ਸਹੀ ਨੂੰ ਗਲਤ ਕਹਿਣਾ ਅੱਜਕੱਲ ਫੈਸ਼ਨ ਜਿਹਾ ਹੋ ਗਿਅਾ ੲੇ
ਮਜ਼ਾਰ ਉੱਤੇ ਚੜੀਆਂ ਬੇਸ਼ੁਮਾਰ ਚਾਦਰਾਂ ਸੀ, ਇੱਕ ਬਾਹਰ ਬੈਠਾ ਮੰਗਤਾ ਸੁਣਿਆਂ ਠੰਡ ਦੀ ਵਜਹ ਨਾਲ ਮਰ ਗਿਆ, ਓਹ ਤਸਵੀਰ ਵੀ Continue Reading..
ਜਦੋਂ ਤਕ ਰਸਤੇ ਸਮਝ ਆਉਂਦੇ ਹਨ ਓਦੋਂ ਤੱਕ ਮੁੜਨ ਦਾ ਸਮਾਂ ਹੋ ਜਾਂਦਾ ਹੈ.. ਏਹੀ ਜਿੰਦਗੀ ਹੈ.
Nice status ji
Your email address will not be published. Required fields are marked *
Comment *
Name *
Email *
Nice status ji