ਤੂੰ ਇਕ ਦੋ ਵਾਪਿਸ ਲੈ ਲਾ ਨੀ ਤੇਰੀ ਕਿਰਪਾ ਨਾਲ ਇਲਜ਼ਾਮ ਬੜੇ
ਲੈਂਦੇ ਨਹੀ ਸੁਪਨੇ ਕਦੇ ਨੀਂਦ ਵਿੱਚ.. ਮਿਹਨਤ ਕਰ ਕੇ ਥੱਕ ਹਾਰ ਕੇ ਸੋ ਜਾਈ ਦਾ..
ਹੁਣ ਕਰਲਾ Enjoy ਥੋੜੇ ਦਿਨ *ਬੇਬੇ_ਗਰੀਬੀ* ਵਾਲੇ ਦਿਨਾਂ ਨੂੰ ਆਉਣ ਵਾਲੇ ਸਮੇ ‘ਚ *ਪੈਸਾ* ਸਭਾਲਣ ਚੋ ਨੀ *ਵੇਲ* ਮਿਲਣਾ
ਅਸੀਂ ਰੋਏ ਤਾਂ ਉਹ ਜਾਣ ਵੀ ਨਾ ਸਕੇ… ਤੇ ਉਹ ਉਦਾਸ ਵੀ ਹੋਏ ਤਾਂ ਸਾਨੂੰ ਖ਼ਬਰ ਹੋ ਗਈ
ਕਿਤਨੀ ਛੋਟੀ ਰਾਤੇ ਹੁਆ ਕਰਤੀ ਥੀ ਜਬ ਰੋਜ਼ ਬਾਤੇਂ ਹੁਆ ਕਰਤੀ ਥੀ….ਸੋਹੀ
lifetime ਅਸੀਂ tere ਦਿਲ ch ਕਰਨਾਂ stay ਵੇ💞💞 every day ਤੈਨੂੰ paun ਲਈ main ਕਰਦੀ pray ਵੇ
ਕਿਸਾਨਾਂ ਦਾ ਦਰਦ ਉਹ ਕੀ ਸਮਝਣਗੇ ਜਿਨ੍ਹਾਂ ਕਦੇ ਵੱਟ ਤੇ ਪੈਰ ਨਹੀਂ ਪਾਇਆ
ਮਾਸੂਮ ਜਹੇ ਦਿਲ ਦੀ ਇੱਕ ਹੀ ਖਵਾਹਿਸ਼ ਹੈ….. ਕਿ ਸਾਨੂੰ ਵੀ ਕੋਈ ਪਿਆਰ ਕਰੇ….
ਮਾੜੇ ਅਗੇ kaddi ਰੋਹਬ ਨਹੀ ਦਿਖਾਈ ਦਾ…. ਤੇ ਜਣੀ ਖਣੀ ਨੂੰ ਬਹੁਤਾ Muhh ਨਹੀ ਲਾਈਦਾ….
Your email address will not be published. Required fields are marked *
Comment *
Name *
Email *