ਕਿਸਮਤ ਖਾਲੀ ਵਰਕੇ ਵਾਂਗ ਹੁੰਦੀ ਆ … ਭਰਨੀ ਤਾਂ ਆਪਣੀ ਮਿਹਨਤ ਨਾਲ ਪੈਦੀ ਆ
ਤੂੰ ਰਾਂਝਾ ਸ਼ਰੇਆਮ ਬਣ ਸਕਦਾ ਏ…. ਜਦ ਭੈਣ ਤੇਰੀ ਹੀਰ ਬਣਦੀ ਏ ਤਾਂ ਫਿਰ ਕਿਓ ਸਵਾਲ ਉਠਦਾ ਏ ? . Continue Reading..
ਕਿਉ ਹਾਰ ਮੰਨ ਲਵਾ ਜਨਾਬ.. ਇਹ ਜਿੰਦਗੀ ਕਿਸਮਤ ਤੇ ਚੱਲਦੀ ਏ.. ਤੇ ਕਿਸਮਤ ਕਦ ਬਦਲ ਜਾਵੇ ਕੋਈ ਪਤਾ ਨਹੀ..
ਅੱਜ ਕੱਲ ਲੋਕੀ ਇਨਸਾਨ ਦੇ ਨਹੀਂ ਪੈਸਿਆਂ ਦੇ ਰਿਸ਼ਤੇਦਾਰ ਨੇ ਜੇ ਤੁਹਾਡੇ ਕੋਲ ਪੈਸੇ ਨਹੀਂ ਹਨ ਤਾਂ ਲੋਕ ਰਿਸ਼ਤੇ ਛੱਡਣ Continue Reading..
ਆਪਣਾ ਦੁੱਖ ਤਾਂ ਜਾਨਵਰ ਮਹਿਸੂਸ ਕਰਦੇ ਨੇ ਇਨਸਾਨ ਉਹ ਜੋ .. ਦੂਜਿਆਂ ਦਾ ਦੁੱਖ ਮਹਿਸੂਸ ਕਰੇ..
ਫਿਕਰ ਕਰਨੀ ਹੈ ਤਾਂ ਉਸ ਦੀ ਕਰੋ ਜਿਸ ਨੇ ਤੁਹਾਨੂੰ 9 ਮਹੀਨੇ ਪੇਟ ਵਿਚ ਰੱਖਿਆ ਹੈ
ਈਰਖਾ ਉਹ ਰੱਖਦੇ ਨੇ ਜੋ ਵਿਹਲੇ ‘ਤੇ ਰੱਬ ਤੋ ਦੂਰ ਹੁੰਦੇ ਨੇ ਆਪਣੇ ਆਪ ਦਾ ਨਾ ਸਮਝ ਈਰਖਾ ਰੱਖਦਾ ਹੈ
thuadde palle paike banda pagal hojave, main tah fer haje boundliya..
ਪਿਆਰ ਕਰੋ ਪਰ ਜਿਸਮ ਨੂੰ ਨਹੀਂ ਰੂਹ ਨੂੰ ਕਰੋ ਕਦੇ ਵੀ ਅਜਿਹਾ ਕੰਮ ਨਾ ਕਰੋ!! ਜਿਸ ਨਾਲ ਸਾਨੂੰ ਤੇ ਸਾਡੇ Continue Reading..
Your email address will not be published. Required fields are marked *
Comment *
Name *
Email *