ਹੱਸਦਾ ਮੈ ਹੁਣ ਵੀ ਆ … … ਪਰ ਉਸਦਾ ਕਾਰਨ ਹੁਣ ਤੂੰ ਨਹੀ
ਕੁਝ ਅਜਿਹੇ ਹਾਦਸੇ ਵੀ ਹੁੰਦੇ ਆ ਜਿੰਦਗੀ ਚ ਇਨਸਾਨ ਬੱਚ ਤਾ ਜਾਂਦਾ ਪਰ ਜਿੰਦਾ ਨਹੀ ਰਹਿੰਦਾ…
ਮੈਨੂੰ ਹਰ ਕੋਈ ਏ ਪੁੱਛਦਾ ਏ, ਤੇਰਾ ਉਹਦੇ ਬਿੰਨ ਕਿਵੇਂ ਸਰਦਾ ਏ, ਮੇਰਾ ਤਾਂ ਰੋਏ ਬਿੰਨ ਸੱਜਣਾ ਨਾ ਦਿਨ ਚੜਦਾ Continue Reading..
ਮੇਰੀ ਸੱਚੀ ਮੁਹੱਬਤ ਦੀ ਤੈਨੂੰ ਉਦੋ ਯਾਦ ਆਵੇਗੀ….. ਜਦੋ ਤੈਨੂੰ ਹੱਸਾਉਣ ਵਾਲੇ ਘੱਟ ਤੇ ਰੁਵਾਉਣ ਵਾਲੇ ਜਿਆਦਾ ਹੋਣਗੇ…..!!!
ਤਕਦੀਰ ਏਨੀ ਵੀ ਬੁਰੀ ਨਹੀਂ ਸੀ ਪਰ ਕੁਝ ਰਿਸ਼ਤਿਆਂ ਨੇ ਨਰਕ ਬਣਾ ਦਿੱਤਾ ਜ਼ਿੰਦਗੀ ਨੂੰ
ਇਹ ਜਿੰਦ ਨੀ ਇੰਨੀ ਸਸਤੀ ਸੱਜਣਾ ਹਰ ਕੋਈ ਨੀ ਇਸਦਾ ਹਕ਼ਦਾਰ ਹੁੰਦਾ ਕੋਈ ਵੈਦ ਹਕੀਮ ਨਾ ਇਲਾਜ ਕਰਦਾ ਜੋ ਵੀ Continue Reading..
ਕੋਈ ਜਿੱਤ ਜਾਂਦਾ ਬਾਜ਼ੀ ਗੱਲਾਂ ਚਾਰ ਕਰਕੇ ਕੋਈ ਜਿੱਤ ਜਾਂਦਾ ਲਾਰੇ ਦਾ ਵਪਾਰ ਕਰਕੇ ਕਿਸਮਤ ਤੋਂ ਬਿਨਾਂ ਕੁੱਝ ਮਿੱਲ ਜਾਂਦਾ Continue Reading..
chaNdrE haAlaT khO lEndE nE,,,,, HasSa cheHre to……. M b khuSh c,,,,, HLe kaL di hi gAl aW.
ਲੱਖ ਕੇਸਿੱਸ ਕਰ ਕੇ ਵੇਖ ਲਈ ਤੂੰ ਨਹੀਂ ਭੁੱਲਦੀ ਤੂੰ ਨਹੀਂ ਭੁੱਲਦੀ ਬੂਟਾ ਜਲਵਾਣਾ
Your email address will not be published. Required fields are marked *
Comment *
Name *
Email *