ਮਾੜਾ ਨਹੀਂ ਸੀ ਮੈਂ❤ ਦਿਲ ਦਾ….. ਬਸ ਤੇਰਾ ਹੀ ਸੁਭਾਅ ਮੇਰੇ ਨਾਲ ਨਹੀ ਸੀ ਮਿਲਦਾ
ਸਾਡੀ ਜ਼ਿੰਦਗੀ ਦੀ ਏਨੀ ਕੁ ਕਹਾਣੀ ਸੀ ,, ਕੇ ਉਸ ਚੰਦਰੀ ਦੀ ਬਸ ਯਾਦ ਹੀ ਰਹਿ ਜਾਣੀ ਸੀ ..
ਜੀਣਾ ਨਹੀੰ ਸੀ ਆਉਂਦਾ ਉਹਨਾਂ ਜੀਣਾ ਸਿਖਾ ਦਿਤਾ ….. ਗਲ ਨਾਲ ਲਗਾ ਕੇ ਉਹਨਾਂ ਮੇਰਾਂ ਮਾਣ ਵਧਾ ਦਿਤਾ ….. ਕੱਚ Continue Reading..
ਜੋਬਨ ਰੁੱਤੇ ਫੁੱਲ ਖਿਲਿਅਾ ਕੋੲੀ ਟਾਹਣੀ ਨਾਲੋ ਤੋੜ ਗਿਅਾ ਅਸੀ ਜਿਸ ਨੂੰ ਦਿਲ ਤੋ ਚਾਹਿਅਾ ਸੀ ਮੁੱਖ ਮੋੜ ਗਿਅਾ
ਰੀਝਾਂ – ਅਰਮਾਨ ਸਭ ਮਰ ਗਏ ਨੇ ਦਮ ਘੁੱਟਣ ਨਾਲ.. ਦਿਲ ਵਿੱਚ ਵਸਣ ਵਾਲਿਆ ਨੇ ਜਦੋ ਦਾ ਅਲਵਿਦਾ ਕਿਹਾ ਹੈ..!!
ਕੋਈ ਪੁੱਛੇ ਤੇਰੇ ਬਾਰੇ,ਸਿੱਖ ਲਿਆ ਹੱਸ ਕੇ ਗੱਲ ਬਦਲਨਾ, ਤੇਰੀ ਯਾਦ ਨੂੰ ਦਿਲੋ ਭੁਲਾਉਣਾ ਸਾਨੂੰ.. ਆਇਆ ਹੀ ਨਹੀ
ਪਾਣੀ ਵੀ ਕੀ ਖੇਲ ਰਚਾੳੁਦਾ ਹੈ ਖੇਤ ਜਿੰਨਾ ਦੇ ਸੁੱਕੇ…. ੳੁਹਨਾ ਦੀਅਾ ਅੱਖਾ ‘ਚ ਨਜਰ ਅਾੳੁਦਾ ਹੈ..
ਅੱਜ ਘਰੋਂ ਕਢੀ ਇਕ ਮਾਂ… ਚੁਰਾਹੇ ਤੇ ਬੈਠੀ ਸੋਚ ਰਹੀ ਆ.. ਕਾਸ਼ ਦਿਖਾਵੇ ਦੇ ਮਹਿਂਗੇ ਪੁੱਤਾਂ ਦੀ ਥਾਂ.. ਇਕ ਸਸਤੀ Continue Reading..
ਮੁਕੱਦਰ ਹੋਵੇ ਤੇਜ ਤਾਂ ਨਖ਼ਰੇ ਸੁਭਾਅ ਬਣ ਜਾਂਦੇ ਨੇ … ਕਿਸਮਤ ਹੋਵੇ ਮਾੜੀ ਤਾਂ ਹਾਸੇ ਵੀ ਗੁਨਾਹ ਬਣ ਜਾਂਦੇ ਨੇ…
Your email address will not be published. Required fields are marked *
Comment *
Name *
Email *