Preet Singh Leave a comment ਸਾਨੂੰ ਕਰਕੇ ਗੂੜਾ ਪਿਆਰ ਕਿਵੇਂ ਕੋਈ ਭੁੱਲ ਜਾਂਦਾ ਸਾਡਾ ਫੁੱਲਾ ਵਰਗਾ ਦਿਲ ਕਿਉ ਪੈਰਾਂ ਵਿੱਚ ਰੁੱਲ ਜਾਂਦਾ ਜੇ ਤੂੰ ਮਿਲੇ ਦੁਬਾਰਾ ਦੱਸੀਏ ਸਾਡੇ ਦਿਲ ਦੀ ਵੇ ਹੁਣ ਲੋਕਾਂ ਦੇ ਵਿੱਚ ਰਾਜ ਦਿਲਾਂ ਦਾ ਖੁੱਲ ਜਾਂਦਾ Copy