ਰੱਖਿਆ ਦਿਮਾਗ ਥੋੜਾ ਟੇਡਾ ਬੱਲੀਏ…💪 ਦੁਨੀਆ ਤੋਂ ਜ਼ਰਾ ਅਸੀ ਅੱਡ ਚੱਲੀਏ.
ਅੱਲੜਾ ਨਾਲ ਕੀਤਾ ਨੀ Romance ਨੱਖਰੋ 🤷🏻♂️ ਜੋਗਰਾਜ ਆਲਾ ਰਿਹਾ Role ਜੱਟੀਏ 🔥
ਮੰਨਿਆ ਕੁੱਝ ਲੋਕ ਸੋਹਣੇ ਹੁੰਦੇ ਨੇ ਹਰ ਇੱਕ ਹੁਸਣ ਕੁਦਰਤੀ ਖੁਬਸੁਰਤ ਨਹੀ ਹੁੰਦਾ ਕੁੱਝ ਚਿਹਰੇ ਚੁੰਨੀਆਂ ਨਾਲ ਵੀ ਸੱਜਦੇ ਨੇ❤🌝
ਦੁਸਾਝ ਦਾ ਹੋਸਲਾ ਏ ਨੀ ਰੱਬ ਵਰਗਾ ✅ ਕਿਹੜੀ ਗੱਲੋਂ ਫਿਰਦੀ ਫਿਕਰਾ ਚ ਝੂਲਦੀ 🔥
ਉਹ ਮਿੱਤਰਾਂ ਦੇ ਪਿਆਰ ਨੇ ਸੀ ਪੱਟਤੀ.. ਮਾਪੇ ਕਹਿੰਦੇ ਕੁੜੀ ਸਾਡੀ ਟੂਣਾ ਟੱਪਗੀ
ਰਹੀਦਾ ਏ ਸਦਾ ਹੀ ਔਕਾਤ ਵਿਚ ਨੀ 💞 ਦੇਖੇ ਨਹੀਓ ਕਿਸੇ ਨੇ ਹਲਾਤ ਕੱਲ ਦੇ
ੳੁਹ ਵੀ ਮੇਰਾ time ਚੱਕਣ ਦੀਅਾ ਗੱਲਾ ਕਰਦੇ ………..!! ਜਿਹਨਾ ਨੂੰ ਹਲੇ ਤੱਕ ਘੜ੍ਹੀ ⌚ਤੇ time ਦੇਖਣਾ ਨਹੀ ਅਾੳੁਂਦਾ…
ਲੋਕ ਕਹਿੰਦੇ ਤੁਹਾਡੇ ਚ Attitude ਆ ☺️ ਹਾਜੀ ਹੈਗਾ 🤘🏻 ਕਿੳਕਿ ਸਾਥੋਂ ਜੀ-ਜੀ ਕਹਿ ਕੇ ਕਿਸੇ ਦੇ ਥੱਲੇ ਨਹੀਂ ਲੱਗਿਆ Continue Reading..
ਅੱਜ ਤੇਰੀ ਕੱਲ ਮੇਰੀ ਵਾਰੀ ਆ, ਕਹ ਗਏ ਸੱਚ ਸਿਆਣੇ ਇਹ ਦੁਨੀਆਦਾਰੀ ਆ, ਜਿਹਦੇ ਕਰਮਾ ਚੱ ਜੋ ਲਿਖਿਆ ਅੰਤ ਉਹ Continue Reading..
Your email address will not be published. Required fields are marked *
Comment *
Name *
Email *