ਇੱਕ ਦਿਨ ਤੇਰੇ ਸਾਰੇ ਵਾਅਦੇ ਟੁੱਟਣਗੇ…… ਘਰ ਵਾਲੇ ਨਹੀਂ ਮੰਨਦੇ ਕਹਿ ਕੇ….!!!
ਆਪ ਸਭ ਨੂੰ ਲੋਹੜੀ ਤੇ ਮਾਘੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ
ਸਸਤੇ ਲੋਕ ਮਹਿੰਗੇ ਰਿਸ਼ਤੇ ਗਵਾ ਲੈਂਦੇ ਨੇ ,,,,ਸੰਧੂ!!
ਮਿੱਠਾ ਬੋਲ ਕੇ ਖਰੀਦ ਲੈਂਦੀ ਦੁਨੀਆ ਐਨੇ ਮਹਿੰਗੇ ਵੀ ਨੀ ਯਾਰ ਬੱਲੀਏ (Lakhwinder sidhu)
ਹਾਲਾਤ ਖੋਹ ਲੈਂਦੇ ਨੇ ਚਿਹਰੇ ਤੋਂ ਮੁਸਕਾਨ ਮੈਂ ਵੀ ਖੁਸ਼ਮਿਜਾਜ ਹੁੰਦੀ ਸੀ ਅਜੇ ਕੱਲ ਦੀ ਗੱਲ ਆ…
ਦਿਲ ਪਤਾ ਨੀ ਕਿਸ ਜਿੱਦ ਨਾਲ ਮੈਨੂ ਬਰਬਾਦ ਕਰਦਾ ਹੈ .. ਜਿਸਨੂ ਮੈਂ ਭੁੱਲਣਾ ਚਾਹਾਂ ਓਸੇ ਨੂ ਯਾਦ ਕਰਦਾ ਹੈ Continue Reading..
ਅਸੀਂ ਸਰਕਾਰਾਂ ਬਣਾਈਆਂ ਸੀ ਗ਼ਰੀਬਾਂ ਦਾ ਸੋਚਣ ਲਈ ਪਰ ਸਰਕਾਰਾਂ ਬਣ ਗਈਆਂ ਗ਼ਰੀਬਾਂ ਨੂੰ ਠੋਕਣ ਲਈ
ਇਸ ਤਰ੍ਹਾਂ ਸ਼ਾਇਰੀ ਲਿਖਣੀ ਸੌਖੀ ਨਹੀਂ ਸੱਜਣਾ ! – – – ਦਿਲ ਤੁੜਵਾਉਣਾ ਪੈਂਦਾ , ਸ਼ਬਦਾਂ ਨੂੰ ਜੋੜਨ ਲਈ !
ਕਦੇ ਕਦੇ ਦੂਸਰੇ ਨੂੰ ਵੀ ਗਲਤੀ ਦਾ ਅਹਿਸਾਸ ਕਰਾਓ, ਹਰ ਵਾਰ ਤੁਹਾਡਾ ਹੀ ਝੁਕਦੇ ਜਾਣਾ ਵੀ ਜ਼ਰੂਰੀ ਨਹੀਂ।
Your email address will not be published. Required fields are marked *
Comment *
Name *
Email *