ਆਸ਼ਾਵਾਦੀ ਬੰਦੇ ਉਲਝੇ ਰਾਹਾਂ ਚੋਂ ਵੀ ਆਪਣੀ ਮੰਜਿਲ ਤਲਾਸ਼ ਕਰ ਲੈਂਦੇ ਨੇ
ਉੱਤਮ ਦਰਜੇ ਦਾ ਜੇ ਕੋਈ ” ਧਰਮ ” ਹੈ ਤਾਂ ਉਹ ਹੈ , ” IELTS ” ਸੱਤ ਬੈਂਡ ਤੋਂ ਬਾਅਦ Continue Reading..
ਭਾਂਡੇ ਉਥੇ ਹੀ ਖੜਕਦੇ ਚੰਗੇ ਲੱਗਦੇ ਨੇ, ਜਿਥੇ ਹਾਸਾ ਤੇ ਮਜ਼ਾਕ ਵੀ ਚਲਦਾ ਹੋਵੇ, ਦਿਲ ਵੀ ਉਥੇ ਹੀ ਜੁੜਦੇ ਨੇ, Continue Reading..
ਜੇ ਨੀਦ ਆਉਦੀ ਹੈ ਤਾਂ ਸੋ ਲਿਆ ਕਰੋ . . . . . . . . . . ਰਾਤਾਂ ਨੂੰ Continue Reading..
ਟੁੱਟ ਕੇ ਜੁੜੀ ਰਿਸ਼ਤੇਦਾਰੀ ਅਤੇ ਦੁਬਾਰਾ ਤੱਤੀ ਕੀਤੀ ਚਾਹ ਚ, ਪਹਿਲਾ ਵਰਗੀ ਗੱਲ ਨੀ ਰਹਿੰਦੀ।
ਸਾਡੀ ਟੌਹਰ ਵੀ ਫਸਲਾਂ ਕਰਕੇ ਆ ਸਾਡਾ ਜੋਰ ਵੀ ਫਸਲਾਂ ਕਰਕੇ ਆ…
ਘੜੀ ਦੀ ਟਿਕ ਟਿਕ ਨੂੰ ਮਾਮੂਲੀ ਨਾ ਸਮਝੋ ਬਸ ਇਹ ਸਮਝ ਲੋ ਜ਼ਿੰਦਗੀ ਦੇ ਰੁੱਖ ਤੇ ਕੁਲਹਾੜੀ ਦਾ ਵਾਰ ਹੈ
ਜਿੰਦਗੀ👦 ਹੁੰਦੀ ਸਾਹਾ😌 ਦੇ ਨਾਲ,, ਮੰਜਿਲ☝ ਮਿਲੇ ਰਾਹਾ👈 ਦੇ ਨਾਲ,, ਇਜ਼ਤ😊 ਮਿਲਦੀ ਜ਼ਮੀਰ😔 ਨਾਲ,, ਪਿਆਰ😘 ਮਿਲੇ ਤਕਦੀਰ🙏 ਨਾਲ,,
ਮੂੰਹ ਤੇ ਜੋ ਹੁੰਦੀ ਆ ਉਹ ਦਿਖਾਵਾ ਹੁੰਦਾ ” ਇਜਤ” ਤਾ ਬੰਦੇ ਦੀ ਪਿੱਠ ਪਿੱਂਛੇ ਹੁੰਦੀ ਆ …….🗣🗣
Your email address will not be published. Required fields are marked *
Comment *
Name *
Email *