ਸਾਡੇ ਲਈ ਜੋ ਦੁਅਾਂਵਾ ਮੰਗਦੇ ਨੇ 😊 ਜਿੳੁਦੇ ਰਹਿਣ ਓ ਸਾਨੂੰ ਚਾਉਣ ਵਾਲੇ
ਬਾਂਸ ਵਰਗੇ ਹਾਂ ਸੱਜਣਾ ਬਾਹਰੋ ਸੱਖਤ ਤੇ ਅੰਦਰੋ ਖੋਖਲੇ…
ਸਹੀ ਵਕਤ ਉੱਤੇ ਪੀਤੇ ਗਏ ਕੌੜੇ ਘੁੱਟ ਅਕਸਰ ਜਿੰਦਗੀ ਨੂੰ ਮਿੱਠਾ ਕਰ ਦਿੰਦੇ ਹਨ ..
ਬਣਾਈ ਜਾਂਦਾ ਤੇ ਮਿੱਟੀ ਵਿੱਚ ਮਲਾਈ ਜਾਂਦਾ.. ਤੂੰ ਸੁੱਕਰ ਕਰਿਆ ਕਰ ਉਸ ਰੱਬ ਦਾ.. ਜਿਹੜਾ ਹਾਲੇ ਵੀ ਤੇਰੇ ਸਾਹ ਚਲਾਈ Continue Reading..
ਦਿਲ❤ ਉੱਤੇ ਤਿੱਖਾ ਜਿਹਾ 💘 ਵਾਰ ਹੋ ਗਿਆ।। ਲਗਦਾ ਏ ਚੰਦਰਾ ਪਿਆਰ😍 ਹੋ ਗਿਆ..
ਸੋਹਣੇ ਨਾ ਬਣੋ, ਚੰਗੇ ਬਣੋ… ਸਲਾਹ ਨਾ ਦਿਓ, ਮਦਦ ਕਰੋ !!
ਜੱਟੀ ਤੇਰੀ ਹੋ ਕੇ ਰਹਿ ਗਈ ਵੇ, 💖 ਮੁੰਡਿਆਂ ਸੰਧੂਰੀ ਪੱਗ ਵਾਲਿਆ
ਮੈਂ ਹੱਸਦਾ ਰਹਾਂ ਜਾਂ ਰੋਵਾ .. ਪਰ ਤੇਰੇ ਤੋਂ ਜੁਦਾ ਨਾ ਕਦੇ ਹੋਵਾ
ਚੰਗੇ ਦਿਨ ਲਿਆਉਣ ਲਈ . ਮਾੜੇ ਦਿਨਾਂ ਨਾਲ ਲੜਨਾ ਪੈਂਦਾ
Your email address will not be published. Required fields are marked *
Comment *
Name *
Email *