ਜ਼ਿੰਦਗੀ ਦਾ ਅਸੂਲ ਬਣਾ ਲਵੋ ਜੋ ਛੱਡ ਗਿਆ ਉਸ ਦੀ ਜੱੜ ਵੱਡ ਦਿੳੁ
ਮੇਰੀ ਤਕਦੀਰ ਵਿੱਚ ਇੱਕ ਵੀ ਦੁੱਖ ਨਾ ਹੁੰਦਾ, ਜੇ ਤਕਦੀਰ ਲਿਖਣ ਦਾ ਹੱਕ ਮੇਰੀ ਮਾਂ ਨੂੰ ਹੁੰਦਾ ?
ਬੇਗਾਨਿਆ ਤੇ ਵਿਸ਼ਵਾਸ ਤੇ ਅਾਪਣਿਆ ਤੇ ਅਾਸ ਕਦੇ ਵੀ ਨਾ ਰੱਖੋ
ਫੁੱਲਾਂ ਜਿਹੇ ਗੱਭਰੂ ਦੀ ਫੁੱਲਾਂ ਜਿਹੀ ਜਵਾਨੀ . ਬਠਾਦੇ ਕੋਈ ਕਾਟੋਂ ਰੱਬਾ ਬੜੀ ਮਿਹਰਬਾਨੀ
ਬੜਾ ਖਤਰਨਾਕ ਸੁਭਾਹ ਸੀ ਮੇਰਾ, ਕਮਲੀ ਨੇ ਜਵਾਕਾ ਵਰਗਾ ਕਰਤਾ
ਮਾਂ ਬਾਪ ਦੇ ਆਉਦੇ ਹੰਝੁ ਜਿਹਦੇ ਕਰਕੇ ੳਹਦਾ ਕੀ ਜੱਗ ਤੇ ਜਿਉਣਾ ਢਿੱਲੋਆਂ
ਅੱਲੜੇ Support ਦੀ ਕੀ ਗੱਲ ਕਰਦੀ ਸਮੁੰਦਰਾਂ ਤੋ ਪਾਰ ਨੇ Link ਮੁੰਡੇ ਦੇ…..
ਭਰਨ ਨੂੰ ਤਾਂ ਹਰ ਜ਼ਖ਼ਮ ਭਰ ਜਾਊਗਾ…. ਕਿਵੇਂ ਭਰੂਗੀ ਓਹ ਜਗ਼ਹਾ ਜਿੱਥੇ ਤੇਰੀ ਕਮੀ ਏ.
ਤੇਰੀ ਕੱਚ ਦੀ ਏ ਕੋਠੀ ਸਾਰੀ ਬਣੀ ਨੱਡੀਏ.. ਅਸੀਂ ਕੰਧ ਉੱਤੇ ਸ਼ੀਸ਼ਾ ਟੰਗ ਟੌਹਰ ਕੱਡੀਏ…
Your email address will not be published. Required fields are marked *
Comment *
Name *
Email *