ਸਾਡੇ ਬਾਰੇ ਛੱਡ ਅੰਦਾਜ਼ੇ ਲਾਉਣੇ ਦਿਲਾਂ ਦੇ ਅਮੀਰ ਤੈਂਨੂੰ ਸਮਝ ਨੀ ਆਉਣੇ …
End ਤੇ ਆ ਕੇ ਜਿੱਤੀਏ ਬਾਜ਼ੀ ਹਾਰੀ ਨੂੰ, ਤਾਂਹੀ ਲੋਕੀ ਤਰਸਣ ਸਾਡੀ ਯਾਰੀ ਨੂੰ,
ਏਨੀਂ ਸੋਹਣੀ ਤੇ ਸੁੱਨਖੀ ਤੇਰੀ ਨਾਰ ਆ ਵੇ ਭਾਗਾਂ ਵਾਲਾ ਤੂੰ ਮੁੰਡਿਆਂ
ਕੁਝ ਲੋਕ ਜ਼ੁਲਮ ਕਰਨ ਨੂੰ ਤਿਆਰ ਬੈਠੇ. ਕੁਝ ਲੋਕ ਸਾਡੇ ਉੱਤੇ ਦਿਲ ਹਾਰ ਬੈਠੇ ਨੇ. ਇਸ ਜਾਲਮ ਜ਼ਮਾਨੇ ਚ ਪਤਾ Continue Reading..
ਸਾਡੀ ਵੇਖ ਕੇ ਚੜਾਈ… ਦਿਲ ਘਟਦਾ ਕਿੳੁ ਤੇਰਾ…. ਤੈਨੂੰ ਕਿਹਾ ਸੀ ਨਾ ਬੀਬਾ…. ਟਾੲਿਮ ਆਊਗਾ ਨੀ ਮੇਰਾ.
ਸੁਣੀਆਂ ਵੈਰੀ ਲੱਲਕਾਰ ਕੇ ਆ ਨਵੀ ਪਨੀਰੀ ਹੋਣੀ ਪੁਰਾਣੇ ਵੈਲੀ ਤਾਂ ਸੱਭ ਜਾਣਦੇ ਆ
ਵਿਕਣ ਵਾਲੇ ਹੋਰ ਵੀ ਨੇਂ, ਜਾ ਜਾ ਕੇ ਖਰੀਦ ਲੈ, ਅਸੀ “ਕੀਮਤ” ਨਾਲ ਨੀਂ “ਕਿਸਮਤ” ਨਾਲ ਮਿਲਿਆ ਕਰਦੇ ਹਾਂ”
ਸਾਨੂੰ ਰੋਹਬ ਰੱਖਣ ਦੀ ਲੋੜ ਨਹੀ ਪੈਂਦੀ.., ਸਾਡੀ ਸਰਦਾਰੀ ਰੋਹਬ ਨਾਲ ਲੇ ਕੇ ਤੁਰਦੀ ਆ.
ਮੈਂ ਮਾੜਾ ਨਹੀਂ ਕਹਿੰਦਾ ਸਭ ਖੜੀਆਂ ਤੋਂ ਖੜੀਆਂ ਨੇ ਜੇ ਮੇਰੇ ਵਰਗੇ ਲੱਖਾ ਨੇ ਤੇ ਤੇਰੇ ਵਰਗੀਆਂ ਵੀ ਬਥੇਰੀਆਂ ਨੇ
Your email address will not be published. Required fields are marked *
Comment *
Name *
Email *