ਜੇ ਸਾਨੂੰ ਨਫ਼ਰਤ ਕਰਨ ਵਾਲੇ 2-4 ਨੇ… ਤਾਂ ਸਾਨੂੰ ਪਿਆਰ ਕਰਨ ਵਾਲੇ ਵੀ ਹਜਾਰਾਂ ਨੇ.
Jattan De puttan nu pta nahi Lok kyu Marra kehnde ne, Par Oh Nahi jande ke Mull JAttan Diyan yarrrian Continue Reading..
ਚੀਰ ਕੇ ਬਹਾਂ ਦੂ ਲਹੂ ਦੁਸ਼ਮਣ ਕੇ ਸੀਨੇ ਕਾ ਯਹੀ ਤੋਂ ਮਜ਼ਾ ਹੈ ਫ਼ੌਜੀ ਹੋ ਕਰ ਜੀਣੇ ਕਾ. Indian ARMY
ਕਦੇ ਜ਼ਿੰਦਗੀ ਤੋਂ ਮੈਂ ਹਾਰਿਆ ਸੀ, ਅੱਜ ਸਭ ਕੁਝ ਰੱਬ ਨੇ ਦਿੱਤਾ ਏ। ਲੱਖ ਚਾਹੁਣ ਵਾਲੇ ਤੈਨੂੰ ਮਿਲਣੇ ਨੇ, ਪਿਆਰ Continue Reading..
ਸਿਆਣੇ ਬੰਦੇ ਦੀ ਆਪਾ ਨੂੰ ਸਮਝ ਲੱਗੇ ਭਾਂਵੇ ਨਾ, ਪਰ ਚਲਾਕ ਬੰਦੇ ਦੀ ਆਪਾ ਅੱਖ ਪੜ ਲਈਦੀ”
ਚੁੱਪ_ਚੁੱਪ ਰਹੀਏ ਬਹੁਤਾ ਨਹੀਓ ਬੋਲਦੇ, ਬਿਨਾਂ ਗੱਲੋ ਰਹਿੰਦੀ ਏ ਮੰਡੀਰ_ਮੱਚਦੀ, ਖੋਲੀਏ ਨਾ ਭੇਤ ਕਦੇ ਚਾਲਬਾਜ ਨਾਲ, ਸ਼ੇਰ ਦੀ ਖੁਰਾਕ ਕੁੱਤੇ Continue Reading..
ਕੋਈ ਕਹੇ ਮੇਨੂੰ Dunaali ਤੇ ਕੋਈ ਕਹੇ Talwar, ਬਚ ਕੇ ਰਹੀ ਸ਼ੋਕੀਨਾ ਕੁੜੀ ਹੁਸਨਾ ਦੀ ਸਰਕਾਰ!!
ਭਰਵੀ ਜੀ ਰੱਖ ਦਾੜੀ ਮੂੱਛ ਵਾਲਾਂ ਤਾਂ swag ਗੜਿਆ … ਸਾਂਵਲਾ ਜਿਆ ਰੰਗ ਮੁੰਡਾ ਸਾਂਭ ਲੈ ਨੀ ਕਿੰਨੀਆਂ ਦੇ ਅੱਖੀਂ Continue Reading..
ਸੈਂਟੀ ਨਾ ਹੋ ਜਾਵੀਂ ਸਟੇਟਸ ਪੜ੍ਹ ਕੇ…. ਫਿਰ ਜੇ ਮੈਥੋਂ ਨਾਂਹ ਹੋ ਗਈ ਰੋਇਆ ਵੀ ਨੀ ਜਾਣਾ…
Your email address will not be published. Required fields are marked *
Comment *
Name *
Email *