ਕਿਸੇ ਕੰਮ ਨਾ ਆਇਆ ਜੋ ਸਕੂਲਾਂ ਵਿੱਚ ਲਿਖਿਆ, ਅਸਲੀ ਤਰੀਕਾ ਜੀਣ ਦਾ ਦੁਨੀਆ ਤੋਂ ਸਿਖਿਆ …
ਹਰ ਸੁਪਨੇ ਮੁਕੱਦਰ ਵਿਚ ਹਕੀਕਤ ਨਹੀਂ ਹੁੰਦੀ ਕੁਝ ਸੁਪਨੇ ਜ਼ਿੰਦਗੀ ਵਿਚ ਸੁਪਨੇ ਹੀ ਰਹਿ ਜਾਂਦੇ ਨੇ
ਭਾਵੇਂ ਪਲ ਦੋ ਪਲ ਸਹੀ ਨਜਰ ਤੇਰੀ ਵਿਚ ਆ ਜਾਵਾਂ ਤੂੰ ਤੱਕਦੀ ਹੋਵੇ ਮੈਨੂੰ ਤੇ ਮੈਂ ਆਪਣਾ ਆਪ ਗੁਆ ਜਾਵਾਂ Continue Reading..
ਅੱਗ ਬੁਹਤ ਲੱਗਦੀ ਆ ਲੋਕਾ ਦੇ ਜੇ ਉਹਨਾ ਨਾਲ ਉਹਨਾਂ ਵਰਗਾ ਸਲੂਕ ਕਰੀਏ
ਹਰ ਸੁਪਨਾ ਸੱਚ ਹੋਣਾ ਚੰਗੀ ਗੱਲ ਨਹੀਂ, ਕਿਉਂਕਿ ਮੈਂ ਉੱਠ ਕੇ ਕਯੀ ਵਾਰ ਕਿਹਾ- “ਸ਼ੁਕਰ ਆ ਰੱਬਾ ਸੁਪਨਾ ਹੀ ਸੀ”🙂
ਲੋਕਾਂ ਦੇ EX Gf/Bf ਹੁੰਦੇ ਆ, ਮੇਰੇ EX Crush’s ਹੀ ਰਹਿ ਗਏ 😜
ਉਮਰ ਮੁੱਕੀ ਗਿਣਤੀ ਨਾ ਮੁੱਕੀ ਤਾਰਿਆਂ ਦਾ ਕੀ ਕਰੀਏ ਮਾਹੀਂ ਵੇ ਤੇਰੇ ਲਾਰਿਆਂ ਦਾ ਕੀ ਕਰੀਏ…..
ਨੀ ਤੈਨੂੰ ਪਾਉਣ ਲਈ ਮੈਂ ਤਾਂ ਖੁਦਾ ਸੀ ਮਨਾ ਿਲਆ !!! Miss 😞 u jaan
ਹੁਣ ਪਹਿਲਾਂ ਵਰਗਾ ਨਖਰਾ ਉਸਦੇ ਚਿਹਰੇ ਤੇ ਦਿਖਦਾ ਨੀ .. ਠੋਕਰ ਵੱਜੀ ਲਗਦਾ ਠੋਕਰ ਮਾਰਨ ਵਾਲੀ ਨੂੰ …. -#ਸਰੋਆ
Nyc
Your email address will not be published. Required fields are marked *
Comment *
Name *
Email *
Nyc