ਗੱਭਰੂ ਬੇੜਾ ਦੇਸ਼ ਦਾ ਕਿਵੇਂ ਲੰਘਾਉ ਪਾਰ ? ਰਾਸ਼ੀ ਪੜਨ ਬਹਿ ਗਿਆ ਤੜਕੇ ਉੱਠਣ ਸਾਰ
ਉਹ ਤਾ ਔਰਤਾ ਦੇ ਵੱਸ ਨਹੀ ਨਹੀ ਤਾ ਦੁੱਧ ਵਾਲੇ ਨੂੰ ਵੀ ਕਹਿ ਦੇਣ ਇਸ ਵਿੱਚ ਕੋਈ ਹੋਰ ਰੰਗ ਹੈਗਾ…
ਕਦੇ ਕਹਿਨੇ ਹੁਨੇ ਸੀ ਤੇਰੇ ਵਰਗੀ ਦੁਨੀਆ ਤੇ ਕੋਈ ਨਾ।। ਸਚੀ ਤੇਰੇ ਵਰਗੀ ਧੋਖੇਬਾਜ਼ ਦੁਨੀਆ ਤੇ ਕੋਈ ਨਾ
ਪਿਆਰ ਕੀ ਤੂੰ ਸਮਝਿਆ ਕੰਨਾਂ ਦੀਆਂ ਵਾਲ਼ੀਆਂ? ਜਦੌਂ ਦਿਲ ਕੀਤਾ ਚਾਹੇ ਪਾਲ਼ੀਆਂ ਜਾਂ ਲਾਹ ਲ਼ਈਆਂ।।।
ਪੱਕਿਆਂ ਇਰਾਦਿਆਂ ਦੀ ਗੱਲ ਕਰਕੇ.. ਛੱਡਦੇ Stand ਮੈਂ ਅਖੀਰ ਦੇਖੇ ਆ.. ਥੁੱਕ ਥੁੱਕ ਦੇਖੀ ਚੱਟਦੀ ਮੈਂ ਦੁਨੀਆ.. ਪੈਸੇ ਪਿੱਛੇ ਵਿਕਦੇ Continue Reading..
ਘਰੋ ਝੂਠ ਬੋਲ ਕੇ ਨਿੱਕਲਦੇ ਨੇ… ਤੇ ਕਹਿੰਣਗੇ ਕਿ ਪਿਅਾਰ ਅਪਣਾ ਸੱਚਾ ਏ.
ਜੁੱਤੀ ਓਹੀ ਜੋ ਯਾਰ ਦੇ ਮੇਚ ਆ ਜਾਏ, ਐਂਵੀ ਪੈਰ ਵਢਾਉਣ ਦਾ ਕੀ ਫਾਇਦਾ , .. ਜੇ ਪਿਆਰ ਤੇ ਇੱਜਤ Continue Reading..
ਤੇਰਾ ਵੱਡੀਏ ਮਸ਼ੂਕੇ ਆਇਆ ਸਮਝ ਅੰਦਾਜ ਨਾਂ ਆਪੇ ਲਾਈ ਆਪੇ ਤੋੜੀ ਯਾਰੀ ਸਾਲਾ ਜੀਣ ਦਾ ਸਵਾਦ ਨਾਂ..
Your email address will not be published. Required fields are marked *
Comment *
Name *
Email *