ਅਾਪ ਦੀ ਹਾਰ ਪੱਕੀ ਸੀ … ਜੇਕਰ ਮੋਦੀ ਨੇ ਨੋਟਾ ਦੀ ਥਾਂ Net ਬੰਦ ਕਿੱਤਾ ਹੁੰਦਾ
ਪੰਛੀ ਵੀ ਵੰਡੇ ਗਏ ਪੰਜਾਬ ਦੀ ਸਿਆਸਤ ਵਿਚ ਤੋਤਾ – ਅਕਾਲੀ ਹੰਸ – ਕਾਂਗਰਸ ਘੁੱਗੀ – ਆਮ ਆਦਮੀ ਪਾਰਟੀ
ਕਰਦੇ 5G ਦੀ Testing ਆ, ਆਂਦੇ ਕੋਰੋਨਾ ਨੇ ਤੇਜ਼ ਰਫ਼ਤਾਰ ਫੜ ਲਈ ਆ, ਕੋਈ ਕਾਂ ਦਿੱਸਦਾ ਹੁਣ ਸਾਰੇ ਪੰਛੀ ਅਲੋਪ Continue Reading..
ਰਾਤ ਤਾਂ ਹੱਦ ਹੋ ਗਈ.. ਲੋਕਾਂ ਨੂੰ ਤਾਂ ਸੁਪਨੇ ਵਿੱਚ ਭੂਤ ਪਰੇਤ ਦਿਖਦੇ ਨੇਂ. . ਤਾਂ ਨੀ ਨੀਂਦ ਆਉਂਦੀ… :O Continue Reading..
ਰੱਬਾ ਦੇਖੀ ਬਾਹਲੀ ਠੰਡ ਨਾ ਪਾਈ ਖੂਨ ਪਹਿਲਾ ਹੀ ਠੰਡਾ ਪੰਜਾਬੀਆਂ ਦਾ ਇਨਾ ਨੂੰ ਗੁਰੂ ਦੀਆਂ ਬੇਅਦਬੀਆ ਭੁੱਲੀਆਂ ਤੇ ਚਾਅ Continue Reading..
ਇਸ ਵਾਰ ਤਾਂ ਚਾਰੇ ਪਾਸੇ ਕੈਪਟਨ ਕੈਪਟਨ ਹੋਈ ਪਈ ਆ ਕਹਿੰਦੇ ਤੀਜੀ ਵਾਰ ਫੇਰ ਹਾਰੂਗਾ
ਕਿੱਲੋ ਖਰਬੂਜੇ ਲੈਂਣ ਵੇਲੇ ਅੱਧੀ ਰੇਹੜੀ ਸੁੰਘਣ ਵਾਲਿਓ, ਸਰਕਾਰ ਚੁਣਨ ਲੱਗਿਆਂ ਅੰਨੇ ਨਾਂ ਹੋ ਜਾਇਓ !!!
ਤੁਸੀ ਆਪਣੀ ਵੋਟ ਕਿਸਨੂੰ ਪੌਣੀ ਆ ਜੀ ??? ….. 1. ਅਕਾਲੀ ਦੱਲ ★ 2. ਕਾਂਗਰਸ ★ 3. ਆਮ ਆਦਮੀ ★ Continue Reading..
ਵੋਟਾਂ ਚਾਰ ਦਿਨ ਚਲਦੀਆਂ ….. ਯਾਰੀ ਦੋਸਤੀ ਭਾਈਚਾਰਾ ਸਾਰੀ ਉਮਰ ਚੱਲਦਾ..
Your email address will not be published. Required fields are marked *
Comment *
Name *
Email *