Preet Singh Leave a comment ਜਿਸ ਨੂੰ ਦੇਖਿਆ ਨਹੀਂ ਸੀ ਕਦੇ ਉਸ ਨਾਲ ਪਿਆਰਜਿਹਾ ਹੋਣ ਲੱਗਿਆ ਉਸ ਦੀਆਂ ਗੱਲਾਂ ਦਾ ਅਸਰ ਦਿਲ ਸਾਡੇ ਤੇ ਹੋਣ ਲੱਗਿਆ ਹੁਣ ਕਿ ਦੱਸੀਏ ਤੁਹਾਨੂੰ ਇਹ ਦਿਲ ਵੀ ਉਹਦੀਆਂ ਯਾਦਾਂ ਵਿੱਚ ਖੋਹਣ ਲੱਗਿਆ Copy