ਮੇਰੀ ਮੁਹੱਬਤ ਵੀ ਮਾੜੇ ਉਧਾਰ ਵਰਗੀ ਸੀ. ਲੋਕਾਂ ਨੇ ਕਦੇ ਵਾਪਿਸ ਹੀ ਨਹੀਂ ਕੀਤੀ..
ਅਜੀਬ ਰਿਸ਼ਤਾਂ ਹੁੰਦਾ ਸਾਡੇ ਤੇ ਖੁਵਾਹਿਸ਼ਾਂ ਦੇ ਦਰਮਿਅਾਨ … ੳੁਹ ਸਾਨੂੰ ਜੀਣ ਨਹੀਂ ਦਿੰਦੀਅਾਂ ਤੇ ਅਸੀਂ ੳੁਹਨੂੰ ਮਰਨ ਨਹੀਂ ਦਿੰਦੇ..
ਜਰੂਰੀ ਨਹੀਂ ਕਿ ਯਾਰ ਸੋਹਣਾ ਹੋਣਾ ਚਾਹੀਦਾ, ਪਰ ਉਸ ਦੇ ਦਿਲ ਵਿੱਚ ਕੋਈ ਹੋਰ ਨਹੀਂ ਹੋਣਾ ਚਾਹੀਦਾ…
ਐਸੇ ਇਸ਼ਕੇ ਨੇ ਮਾਰੇ ਕਿ ਉਹ ਅਕਲਾਂ ਨਾਂ ਰਹੀਆਂ. ਮੁੱਖ ਹੋਗੇ ਨੇ ਉਦਾਸੇ ਤੇ ਉਹ ਸਕਲਾਂ ਨਾਂ ਰਹੀਆਂ
ਇਹ ਕੁੜੀਆਂ ਬਚਪਨ ਚ ਐਨੇ ਨੱਖਰੇ ਨੀ ਕਰਦੀਆਂ ਜਿੰਨੇ ਕ ਕਿਸੇ ਦੀ ਗਰ੍ਲਫ੍ਰੈੰਡ ਬਣਨ ਤੋਂ ਬਾਅਦ ਕਰਦੀਆਂ ਨੇ
ਵਤਨਾਂ ਚ ਜ਼ਿੰਦਗੀ ਹੈ ਪਰ ਪੈਸਾ ਨਹੀਂ ਪਰਦੇਸਾਂ ਚ ਪੈਸਾ ਹੈ ਜ਼ਿੰਦਗੀ ਨਹੀਂ.
ਬੇਗਾਨਾ ਅਸੀ ਨਹੀ ਕਿਤਾ ਕਿਸੇ ਨੂੰ ਜਿਸਦਾ ਦਿਲ ਭਰਦਾ ਗਿਆ ਉਹੀ ਛਡਦਾ ਗਿਆ…
J tara bina sarda hunda Ni Kaatoo minnttaaa tariya kardaa
ਹੱਸਦੇ ਨੂੰ ਦੇਖ ਕੇ ਖੁਸ਼ ਨਹੀਂ.. ਮਰਨ ਤੇ ਰੋਣ ਆਉਂਦੇ ਨੇ ਲੋਕ..
Your email address will not be published. Required fields are marked *
Comment *
Name *
Email *