ਦੋ ਬੰਦਿਆ ਨੂੰ ਕਰੇ ਸਲਾਮ ਦੁਨੀਆਂ ਇਕ ਉੱਚਿਆ ਨੂੰ ਤੇ ਦੂਜਾ ਲੁਚਿਆ ਨੂੰ….
ਪੰਜਾਬ ਇਕ ਅਜਿਹੀ ਸਟੇਟ ਹੈ… ਜਿੱਥੇ …..?? . . . . . . . . . ਕਈ ਔਰਤਾਂ ਘਰੇ ਕੰਮਕਾਰ Continue Reading..
Dunia Ch Har Koi Sarh Reha Ik Dooje To, Par Pata Nai Fer V Eni Thandd Kyo Ae…!!
ਗਰਮੀ ਆ ਗਈ ਹੈ, ਹੁਣ ਜਿਹਨਾਂ ਨੇ ਸਾਰੇ ਸਿਆਲ ਮੁਰਗੇ ਖਾਧੇ ਨੇ, ਓਹ ਪੰਛੀਆਂ ਨੂੰ ਪਾਣੀ ਪਿਲਾਉਣ ਦੀਆਂ ਸਲਾਹਾਂ ਦੇਣਗੇਂ!!!
ਹੱਦੋਂ ਵੱਧ ਜਿਸਨੂੰ ਗਰੂਰ ਹੁੰਦਾ ਏ ਮਾਣ ਉਹਦਾ ਟੁੱਟਦਾ ਜ਼ਰੂਰ . . ਓਵੇਂ ਓਵੇਂ ਭੁੱਲਦੀ ਔਕਾਤ ਜਾਂਦੀ ਏ ਜਿਵੇਂ ਜਿਵੇਂ Continue Reading..
ਇਹ ਗੱਲ ਤੂੰ ਦਿਲ ਚੋ ਕੱਢ ਦੇ ਕਿ ਮੈਂ ਮਾਪੇ ਛੱਡ ਦੂੰ…. . . . . . . . . Continue Reading..
ਕਈਆਂ ਲੋਕਾਂ ਦੀ ਸੋਚ instagram ਦੀ D.p ਜਿੰਨੀ ਨਿੱਕੀ ਹੁੰਦੀ ਆ ਫੇਰ ੳੁਹਨੀ ਕ ਹੀ ਵਰਤਣਗੇ…
“ਚਾਰ ਅੱਖਰ ਪੜਕੇ ਅੰਗਰੇਜਣ ਬਣ ਗਈ ਵੱਡੀਏ ਹੁਸ਼ਿਆਰਨੀਏ ਹੁਣ ਕੌਰ ਨੂੰ ਲਿਖਦੀ ਕੌੜ੍ਹ(cour) ਨੀ ਤੇਰੇ ਬੱਲੇ ਸਰਦਾਰਨੀਏ”
ਜਨਵਰਾ ਦੀ ਖੂਬਸੂਰਤੀ.. 😉 .. ਤੋਤਾ :ਦੁਨੀਆ ਦੀ ਹਰ ਜੁਬਾਨ ਬੋਲਨੀ ਸਿੱਖ ਸਕਦਾ ਊਠ :ਸਾਰਾ ਦਿਨ ਬਿਨਾ ਕੁਝ ਖਦੇ ਪਤੇ Continue Reading..
Your email address will not be published. Required fields are marked *
Comment *
Name *
Email *