ਜਿਹਨਾ ਦੀਆਂ ਨਜ਼ਰਾ ‘ਚ ਅਸੀ ਚੰਗੇ ਨਹੀਂ ਹਾਂ ਉਹ ਆਪਣੇ ਨੇਤਰ ਦਾਨ ਕਰ ਸਕਦੇ ਹਨ..
ਤੇਰੀ ਧੌਣ ਚ ਕਿੱਲਾ ਕੱਢ ਚੱਲਿਆ ਅੱਣਖੀ ਪੁੱਤ ਪੰਜਾਬ ਇਹਨੇ ਭਾਜ਼ੀ ਬਾਕੀ ਰੱਖੀ ਨੀ ਇਹਦਾ ਉੱਚਾ ਸੁੱਚਾ ਹਿਸਾਬ
ਤੇਰੇ ਕਰਕੇ ਸੋਹਣੀਏ ਮੁੱਛ ਰੱਖਲੀ ਹੁਣ ਤੱਕਦੇ ਨੀ ਹੋਰ ਵੱਲ ਸੌਂਹ ਚੱਕਲੀ
ਮੰਸ਼ਟੰਡੇਆ ਨਾਲ ਬਿਹਣੀ ਪਰ ਕਰਦਾ ਗਰੂਰ ਨੀ , ਤੇਰੀ ਜਿੱਥੇ Game ਪੈਣੀ ਦਿਨ ਉਹ ਵੀ ਦੂਰ ਨੀ
🦅 ਢਿੱਲੋ ਵਿਰ ਬਾਜ ੳੁੱਚੀਅਾ ੳੁਡਾਰੀਅਾਂ ਮਾਰਨ ਲੲੀ ਕਦੇ ਕਾਂਵਾ ਨਾਲ ਨੀ ਸਲਾਹ ਕਰਦੇ.. ਜਦੋ ਸ਼ੇਰ 🦁 ਸ਼ਿਕਾਰ ਤੇ ਨਿੱਕਲਦੇ Continue Reading..
ਜੁੱਤੀ ਥੱਲੇ ਰੱਖੀਆ ਨੇ ਰਾਜ ਨੀਤੀਆ ਕਦੇ ਕੁੜੀਆ ਦੇ ਪਿੱਛੇ ਨੀ ਲੜਾਈਆ ਕੀਤੀਆ….
Facebook ਤੇ Like ਤਾ ਹਜਾਰਾਂ ਕਰਦੇ ਨੇ। । । ਕੋਈ ਦਿਲ ਤੋ ਕਰੇ ਤਾ ਚਾਰ ਪੰਜ ਹੀ ਬੁਹਤ ਹੈ।
ੳੁਹ ਵੀ ਮੇਰਾ time ਚੱਕਣ ਦੀਅਾ ਗੱਲਾ ਕਰਦੇ ………..!! ਜਿਹਨਾ ਨੂੰ ਹਲੇ ਤੱਕ ਘੜ੍ਹੀ ⌚ਤੇ time ਦੇਖਣਾ ਨਹੀ ਅਾੳੁਂਦਾ…
ਮਿੱਠੇ ਬਣ ਕੇ ਅਸੀ ਕਿਸੇ ਨੂੰ ਠੱਗਦੇ ਨਹੀ.. ਅੜਬ ਸੁਭਾਅ ਦੇ ਹੈਗੇ ਤਾਂਹੀ ਚੰਗੇ ਲਗਦੇ ਨਹੀ
Your email address will not be published. Required fields are marked *
Comment *
Name *
Email *