ਰੱਬਾ ਲਿਖਦੀ ਤਸੱਲੀ ਨਾਲ ਮਿੱਤਰਾ ਦੇ ਲੇਖ ਭਾਵੇ ੳੁਮਰਾ ੲੀ ਕਰ ਦੲੀ ਥੋੜੀਅਾ..
ਖਾਮੋਸ਼ੀ ਨਾਲ ਬਣਾਉਂਦੇ ਰਹੋ ਪਹਿਚਾਣ ਆਪਣੀ ਹਵਾ ਖ਼ੁਦ ਗੁਣਗੁਣਾਏਗੀ ਨਾਮ ਤੁਹਾਡਾ . . ! !
ਬਾਕੀ ਕੰਮ ਪਿੱਛੋਂ ਪਹਿਲਾਂ Family ਜ਼ਰੂਰੀ ਆ,
ਮੈ ਸੁਣਿਆ ਏ ਪਿਆਰ ਆਪਣਾ ਨਾਮ ਬਦਲ ਕੇ Time Pass ਰੱਖਣ ਨੂੰ ਫਿਰਦਾ ਏ
ਵੇਹਲੇ ਨਾ ਸਮਜਿਓ , ਕੰਮ ਤਾਂ ਸਾਨੂੰ ਵੀ ਬੋਹਤ ਨੇ। ਬਸ ਲੋਕਾਂ ਵਾਂਗੂੰ busy ਕਹਿਣ ਦੀ ਆਦਤ ਨਹੀਂ।”
ਚੰਗਾ ਹੋਇਆ ਤੂੰ ਛੱਡ ਦਿਤਾ ਮੈਨੂੰ, ਮੈਨੂੰ ਤੇਰਾ ਪਿਅਾਰ ਚਾਹੀਦਾ ਸੀ ਅਹਿਸਾਨ ਨਹੀ
ਲੋਕ ਸ਼ਕਲਾਂ ਦੇਖਦੇ ਆ ਅਸੀ ਦਿਲ ਦੇਖਦੇ ਆ…💓 🎓ਲੋਕ ਸੁਪਨੇ ਦੇਖਦੇ ਆ ਅਸੀ ਹਕੀਕਤ ਦੇਖਦੇ ਆ..
ਜਗ੍ਹਾ 🤙🏼ਤੇ ਹਿਸਾਬ👌 ਨਾਲ ਰੰਗ❣️change ਹੁੰਦੇ
ਠੰਡੀ ਰੋਟੀ ਮਿਹਨਤੀ ਲੋਕਾਂ ਦੇ ਹਿੱਸੇ ਆਓਦੀਂ ਤੇ… ਮਿਹਨਤ ਕਿਸੇ ਕਰਮਾਂ ਵਾਲੇ ਦੇ..
Your email address will not be published. Required fields are marked *
Comment *
Name *
Email *