ਜ਼ਰੂਰਤ ਦਰ ਜ਼ਰੂਰਤ ਯਾਦ ਆਉਂਦਾ ਰਿਹਾ ਹਾਂ ਮੈਂ ਕਦੇ ਉਸਨੂੰ ਵਿਸਰਿਆ ਨਹੀਂ !
ਇੱਕ ਉਹ ਵੇਲਾ ਸੀ ਜਦੋ ਇੱਕ ਸ਼ਖਸ਼ ਜਿੰਦਗੀ ਵਿੱਚ ਜਿੰਦਗੀ ਬਣਕੇ ਆਇਆ ਸੀ ਪਰ ਜਦੋ ਛੱਡਕੇ ਗਿਆ ਤਾਂ ਦਿਲ ਦਾ Continue Reading..
ਅੱਜ ਮੈ ਮਰਦਾ-ਮਰਦਾ ਮਰ ਚਲਿਆ, ਅੱਜ ਨਿਕਲ ਚੱਲੇ ਸਾਂਹ laly ਦੇ, ਨੀ ਮੇਰਾ ਸਿਵ ਠਰਦਾ-ਠਰਦਾ ਠਰ ਚਲਿਆ,,,!!! ,,,, #laly,,,!!!
ਵੱਡੇ ਵੱਡੇ ਲੋਕ ਐਥੇ ਵੱਡੀ ਗੱਲ ਬਾਤ ਏ ਵੱਡੀ ਸਾਰੀ ਗੱਲ ਕਰਾਂ ਮੇਰੀ ਕੀ ਔਕਾਤ ਏ ਕੱਲ ਅਜੇ ਝਾੜ ਝਾੜ Continue Reading..
ਲਿਖ ਲਿਖ ਭਰ ਦਿੱਤੇ ਕਾਗਜ਼ ਅਸਾਂ ਤੇ ਤੁਸਾਂ, ਰਹਿ ਗਿਆ ਖਾਲੀ, ਭਰਨਾ ਸੀ ਜੋ ਸਾਝਾਂ ਸਫ਼ਾ||
ਨਾ ਮੱਥੇ ਦੀ ਲਕੀਰ ਦੇਖੀ ਨਾ ਹੱਥਾਂ ਤੇ ਲਿਖੀ ਤਕਦੀਰ ਦੇਖੀ – ਹੰਜੂਆਂ ਦੇ ਵਿਚ ਡੁੱਬ ਗਿਆ Yaar ਤੇਰਾ ਜਦ Continue Reading..
ਖੁਆਬ ਅੱਖਾਂ ਦੇ ਦਿਲ ਚੁ ਦਫ਼ਨ ਨੇ ਚਿਹਰੇ ਤੇ ਹਾਸੇ ਰੂਹਾਂ ਤੇ ਕਫ਼ਨ ਨੇ
ਦਿਲ ਨੂੰ ਪਿਆਰ ਦੀ ਲੋੜ ਨਹੀਂ , ਸੱਚੇ ਜ਼ਜ਼ਬਾਤਾਂ ਦੀ ਥੋੜ ਨਹੀਂ, ਤੂੰ ਕੀ ਜਾਣੇ ਮੇਰਾ ਪਿਆਰ ਚੰਦਰਾ, ਸੱਚ ਜਾਣੀ Continue Reading..
duri teri dukh a kmmi teri dukh a bewfayi teri dukh a tutta khab dukh a reejh hr dukh a Continue Reading..
Your email address will not be published. Required fields are marked *
Comment *
Name *
Email *