ਜ਼ਿੰਦਗੀ ਵਿੱਚ ਸੁਪਨੇ ਤੇ ਬਹੁਤ ਦੇਖੇ ਸੀ ਪਰ ਪੂਰਾ ੲਿੱਕ ਵੀ ਨਹੀ ਹੋੲਿਅਾ
Hai bs bhukh tenu paun di bhukh tere auon di bhukh tenu chaun di bhukh russi nu mnaun di bhukh Continue Reading..
ਮੇਰੇ ਨਾਲੋ ਤੋੜਕੇ ਯਾਰੀ ਹੋਰਾਂ ਦੇ ਵੱਸ ਪੈ ਜਾਣਾ ਅਜੀਬ ਜਿਹਾ ਇਮਤਿਹਾਨ ਸੀ ਮੈਨੂੰ ਭੁੱਲ ਜਾਵੀ ਤੇਰਾ ਕਹਿ ਜਾਣਾ॥
ਤੂੰ ਦਿਲ ਦੀ ਗੱਲ ਕਦੇ ਸਮਝੀ ਨਹੀ, ਮੇਰੇ ਉਦਾਸ ਹੋਣ ਦਾ ਕੀ ਫਾਇਦਾ .. . ਤੂੰ ਟਾਈਮ ਸਾਡੇ ਲਈ ਕਢਦੀ Continue Reading..
ਸਾਰੀ ਜਿੰਦਗੀ ਰਵਾਇਆ ਜਿੰਨੇ ਦਿਲ ਖੋਲ ਕੇ!! – ਮੇਰੀ ਮੋਤ ਉਤੇ ਦੇਖੀਂ!! ਲੁਕ ਲੁਕ ਰੋਵੇਗੀ
ਜਿਹਦੇ ਨਾਲ ਦਿਲੋ ਕਰੀਏ ਪਿਆਰ , ਅਖੀਰ ਉਹੀ ਪੈਰਾ ਵਿੱਚ ਰੋਲਦੇ ਨੇ , ਇਕੱਠੇ ਰਹਿਣ ਦੀਆ ਲੋਕੀ ਖਾਂਦੇ ਨੇ ਕਸਮਾਂ Continue Reading..
ਬਿਪਤਾ ਦੀਆਂ ਘੜੀਆਂ ਵੀ ਜ਼ਿੰਦਗੀ ਜਿਹੀਆਂ, ਨਾ ਜ਼ਿੰਦਗੀ ਮੁੱਕਣ ਦਾ ਨਾ ਲੈਂਦੀ, ਨਾ ਘੜੀਆਂ ਮੁੱਕਦੀਆਂ ਨੇ..
ਲਿਖ-ਲਿਖ ਪੰਨੇ ਰੱਬਾ ਭਰੀ ਜਾਨੇ ਆ ਉਦੀ ਯਾਦ ‘ਚ ਹੋਲ਼ੀ-ਹੋਲ਼ੀ ਮਰੀ ਜਾਨੇ ਆ
ਏ ਮੌਸਮ ਤੂੰ ਕਿੰਨਾ ਹੀ ਬਦਲ ਜਾ ਪਰ ਤੈਨੂੰ ਇਨਸਾਨ ਦੀ ਤਰ੍ਹਾ ਬਦਲਣ ਦਾ ਹੁਨਰ ਅੱਜ ਵੀ ਨਹੀਂ ਆਇਆਾ…..!!!
Your email address will not be published. Required fields are marked *
Comment *
Name *
Email *