ਮੈ ਉਥੇ ਜਾਕੇ ਵੀ ਤੈਨੂੰ ਮੰਗਿਆ ਜਿੱਥੇ ਜਾ ਕੇ ਲੋਕ ਸਿਰਫ ਆਪਣੀ ਖੁਸ਼ੀਆ ਮੰਗਦੇ ਹਨ
ਬੈਠ ਨਾ ਜਾਣਾ ਚੁੱਪ ਕਰਕੇ ਜੰਗ ਹਜੇ ਜਾਰੀ ਆ ਹੁਣ MSP ਦੀ ਵਾਰੀ ਆ
ਸੂਹੇ 💋 ਦੀ ਨਾ ਕਦੀ ਅਾਵਾਜ ਕੰਨਾ ਵਿਚ ਪਾੲੀ ਤੇਰੇ ਬਿਨ ਹੁਣ ਜੀ ਲੱਗਦਾ ਨਾ ਕਹਿਣ ਵਾਲੀ ਨਾ ਰਹੀ
ਆਪਣੇ ਆਪ ਨੂੰ ਕੰਮਜੋਰ ਨਾ ਬਣਾ khan ਬੱਸ ਹੁਣ ਕੰਮਜ਼ੋਰੀ ਬਣਜਾ ਉਹਨਾਂ ਦੀ
ਨੀਵਾਂ ਇਨਾਂ ਵੀ ਨਾ ਹੋ , ਕੇ ਕੋਈ ਸਿਰ ਤੇ ਚੜ੍ਹ ਜਾਵੇ….. ਇਨਾਂ ਉੱਚਾ ਵੀ ਨਾ ਹੋ, ਕਿ ਕੋਈ ਪੈਰ Continue Reading..
ਸ਼ੀਸ਼ੇ ਨਾ ਬਦਲੇ ਤਸਵੀਰਾਂ ਬਦਲ ਗਈਆਂ, ਤੇਂਥੋ ਵੱਖ ਹੋਕੇ ਤਕਦੀਰਾਂ ਬਦਲ ਗਈਆਂ .
ਮਾੜੀ ਕਿਸਮਤ ਹੁੰਦੀ ਆ ਓਹਨਾ ਲੋਕਾ ਦੀ ਜਿਹਨਾ ਦੇ ਪਿਆਰ ਦੀ ਕੋਈ ਕਦਰ ਨੀ ਪਾਉਂਦਾ.
ਇੱਕ ਭੁੱਲ ਹੋ ਗਈ ਕਿ ਤੈਨੂੰ ਪਿਆਰ ਕਰ ਬੈਠੇ ਪਰ ਜੇ ਨਾਂ ਕਰਦੇ ਫੇਰ ਇਕੱਲੇ ਰਹਿਣਾ ਕਿਵੇਂ ਸਿੱਖਦੇ
ਤੁਸੀਂ ਹੱਸਣਾ ਤਾਂ ਸਿੱਖੋ, ਵਜ੍ਹਾ ਅਸੀਂ ਬਣ ਜਾਵਾਂਗੇ ।।❤️❤️
Your email address will not be published. Required fields are marked *
Comment *
Name *
Email *