ਸਿਖਲਾ ਤੂੰ KRONI ਪੂਣੀ ਜੱਟੀੲੇ ਤੇਰਾ ਹੋਣ ਵਾਲਾ HUBBY ਪੱਗ ਬੰਨਦਾ
ਛੋਟੀ Height ਹੋਣਾ ਕੋਈ ਬਹੁਤ ਵੱਡੀ ਸਮਸਿਆ ਨਹੀ . ਪਰ ਛੋਟੀ ਸੋਚ ਹੋਣਾ ਬਹੁਤ ਵੱਡੀ ਸਮਸਿਆ ਅਾ
ਇੰਨੇ ਅਨਮੋਲ ਤਾਂ ਨਹੀ, ਪਰ ਸਾਡੀ ਕਦਰ ਯਾਦ ਰੱਖਣਾ ਸ਼ਾਇਦ ਸਾਡੇ ਬਾਅਦ ਕੋਈ ਸਾਡੇ ਵਰਗਾ ਨਾ ਮਿਲੇ ..
ਚੰਗੇ ਬਣਕੇ ਕੁਝ ਨੀ ਖਟਿਆ ਜੱਗ ਤੋਂ ਸਿਰਫ ਬਦਨਾਮੀ ਖੱਟਿਆ 😴😴
ਰਵੇ ਸਾਰੀ ਦੁਨੀਆ ਹੱਸਦੀ ਵੱਸਦੀ ਰੱਬਾ ਸੁਖੀ ਰਹੇ ਮੇਰੀ ਮਾਂ ਦੁਨੀਆ ਕਿਤੇ ਨਾ ਕਿਤੇ ਤਾਂ ਛੱਡ ਜਾਂਦੀ ਪਰ ਸਾਥ ਨਾ Continue Reading..
ਬਚਪਨ ਦੇ ਵਿੱਚ ਬਾਪੂ ਬਾਪੂ ਕਹਿੰਦੇ ਸੀ,, ਸੌਹ ਰੱਬ ਦੀ ਬਈ ਬੜੇ ਨਜ਼ਾਰੇ ਲੈਦੇ ਸੀ..
ਮੈਨੂੰ ਉਸ ਵਕਤ ਝੂਠ ਸੁਨਣਾ ਬਹੁਤ ਵਧੀਆ ਲੱਗਦਾ ਹੈ…. ਜਦੋ ਮੈਨੂੰ ਸੱਚ ਪਹਿਲਾ ਹੀ ਪਤਾ ਹੋਵੇ
ਜਦੋਂ ਤੱਕ ਮੁਸੀਬਤ ਦਾ ਪਤਾ ਨਾਂ ਲੱਗੇ, ਉਦੋਂ ਤੱਕ ਹੀ ਸਕੂਨ ਹੈ ਜ਼ਿੰਦਗੀ ਵਿੱਚ,,
ਸੁਨ ਵੇ ਸਜਨਾ ਜੇ ਤੇਰੇ ਨਾਲ ਯਾਰੀ ਨਾ ਹੁੰਦੀ☺☺ ਸੁਹੰ ਰਬ ਦੀ ਸਾਨੂੰ ਜਿੰਦਗੀ ਏਨੀ ਪਿਆਰੀ ਨਾ ਹੁੰਦੀ॥
Your email address will not be published. Required fields are marked *
Comment *
Name *
Email *