Preet Singh Leave a comment ਇਕ ਕੰਜੂਸ ਬਾਹਮਣ ਆਵਦੇ ਜਵਾਕ ਨੂੰ ਕੁੱਟੀ ਜਾਵੇ ਗੁਆਂਢੀ ਕਹਿੰਦਾ, ਕਿਓਂ ਕੁੱਟੀ ਜਾਨਾ ਜਵਾਕ ਨੂੰ .. . ਅੱਗੋਂ ਕਹਿੰਦਾ..?? . . . ਇਹਨੂੰ ਕਿਹਾ ਸੀ ਕਿ ਪੌੜੀ ਇਕ ਛੱਡ ਕੇ ਚੜ੍ਹ … ਚਪਲੀ ਘੱਟ ਘਸੂਗੀ…. . . ਨਲੈਕ ਦੋ ਛੱਡ ਕੇ ਚੜ੍ਹ ਗਿਆ… ਪਜਾਮਾ ਪਾਟ ਗਿਆ. Copy