Preet Singh Leave a comment ਛੱਡ ਦਿਲਾ ਮਰਜਾਣਿਆ ਕੀ ਰੋਣਾ ਬੇਗਾਨਿਆਂ ਲਈ ਕੀ ਫਾਇਦਾ ਅਫਸੋਸ ਕਰਨ ਦਾ ਖੁੰਝੇ ਨਿਸ਼ਾਨਿਆਂ ਲਈ ਕੋਈ ਤੁਕ ਨਹੀ ਰੋ-ਰੋ ਕੇ ਜ਼ਿੰਦਗੀ ਬਰਬਾਦ ਕਰਨ ਦੀ ਕੁਝ ਅਧੂਰੇ ਅਫ਼ਸਾਨਿਆਂ ਲਈ ਕੀ ਰੋਣਾ ਬੇਗਾਨਿਆਂ ਲਈ… Copy